ਸੋਲਨ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਤੋਂ ਬਾਅਦ ਅੱਜ ਤੜਕੇ ਸ਼ਿਮਲਾ-ਚੰਡੀਗੜ੍ਹ ਸੜਕ ਨੂੰ ਮੁੜ ਬੰਦ ਕਰ ਦਿੱਤਾ ਗਿਆ । ਤੜਕੇ 2.35 ਵਜੇ ਥੰਬੂ ਮੋੜ ਅਤੇ ਚੱਕੀ ਮੋੜ ਵਿਚਕਾਰ ਰਾਸ਼ਟਰੀ ਰਾਜਮਾਰਗ ਮੀਂਹ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ। ਪਿਛਲੇ ਹਫ਼ਤੇ ਢਿੱਗਾਂ ਡਿੱਗਣ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਹਾਲੇ ਬੁੱਧਵਾਰ ਨੂੰ ਆਵਾਜਾਈ ਲਈ ਖੋਲ੍ਹਿਆ ਗਿਆ ਸੀ।
Total Views: 213 ,
Real Estate
















