UP ਵਿੱਚ ਕਰੰਟ ਲੱਗਣ ਨਾਲ ਪੰਜ ਕਾਂਵੜੀਆਂ ਦੀ ਮੌਤ

ਮੇਰਠ ਜ਼ਿਲ੍ਹੇ ’ਚ ਇਕ ਪਿੰਡ ਨੇੜੇ 11ਕੇ.ਵੀ. ਪਾਵਰ ਲਾਈਨ ਦੇ ਸੰਪਰਕ ’ਚ ਆਉਣ ਕਾਰਨ ਪੰਜ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ।

Total Views: 123 ,
Real Estate