ਪੰਜਾਬ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ। ਬਿਆਸ ਦਰਿਆ ਵਿਚ ਫ੍ਰਠਛ ਦੀ ਇਕ ਬੱਸ ਡੁੱਬਣ ਦੀ ਖਬਰ ਆਈ ਹੈ। ਇਹ ਬੱਸ ਚੰਡੀਗੜ੍ਹ ਤੋਂ ਮਨਾਲੀ ਰਵਾਨਾ ਹੋਈ ਸੀ। ਡਰਾਈਵਰ ਦੀ ਲਾਸ਼ ਮਿਲ ਗਈ ਹੈ, ਜਦ ਕਿ ਕੰਡਕਟਰ ਲਾਪਤਾ ਦੱਸਿਆ ਜਾ ਰਿਹਾ ਹੈ। ਹਾਦਸੇ ਵਾਲੀ ਥਾਂ ਉਤੇ ਮੌਜੂਦ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਅੱਖੀਂ 3 ਤੋਂ 4 ਬੱਸਾਂ ਰੁੜ੍ਹਦੀਆਂ ਵੇਖੀਆਂ ਹਨ।
Total Views: 340 ,
Real Estate


















