ਇੱਕ ਤਾਜਾ ਆਈ ਰਿਪੋਰਟ ਵਿੱਚ ਕੈਨੇਡਾ ਦੇ ਸਭ ਤੋਂ ਜਿਆਦਾ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਸੂਚੀ ਵਿੱਚ ਓਨਟਾਰੀਓ ਦੇ 8 ਸ਼ਹਿਰ ਪਹਿਲੇ 10 ਸਭ ਤੋਂ ਸੁਰੱਖਿਅਤ ਸ਼ਹਿਰ ਮੰਨੇ ਗਏ ਹਨ। ਕੁੱਲ 34 ਸ਼ਹਿਰਾਂ ਨੂੰ ਇਸ ਰਿਪੋਰਟ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਇਸ ਵਿੱਚ ਵਿਨੀਪੈਗ ਨੂੰ ਸਭ ਤੋਂ ਘੱਟ ਸਕੋਰ ਹਾਸਿਲ ਹੋਏ ਹਨ।
1. Barrie, Ont. – 7.13
2. Brantford, Ont. – 7.00
3. Guelph, Ont. – 6.84
4. Toronto, Ont. – 6.63
5. Saint John, N.B. – 6.46
6. Belleville, Ont. – 6.43
7. Windsor, Ont. – 6.42
8. St. Catharines-Niagara, Ont. – 6.40
9. Lethbridge, Alta. – 6.37
10. Kitchener-Cambridge-Waterloo, Ont. – 6.29
Total Views: 165 ,
Real Estate


















