ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਸ਼ਨੀਵਾਰ ਦੀ ਦੇਰ ਰਾਤ ਨੂੰ ਆਪਣੇ 38 ਉਮੀਦਵਾਰਾਂ ਦੀ 8ਵੀਂ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਚ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਉਤਰਾਖੰਡ, ਉੱਤਰ ਪ੍ਰਦੇਸ਼ ਦੇ 38 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਮਲਿੱਕਾਅਰਜੁਨ ਖੜਗੇ ਨੂੰ ਗੁਲਬਰਗ (ਕਰਨਾਟਕ), ਦਿਗਵਿਜੇ ਸਿੰਘ ਨੂੰ ਭੋਪਾਲ (ਮੱਧ ਪ੍ਰਦੇਸ਼) ਅਤੇ ਹਰੀਸ਼ ਰਾਵਤ ਨੂੰ ਨੈਨੀਤਾਲ–ਉਧਮਸਿੰਘ ਨਗਰ (ਉਤਰਾਖੰਡ) ਤੋਂ ਉਮੀਦਵਾਰ ਐਲਾਨਿਆ ਗਿਆ ਹੈ।
Total Views: 258 ,
Real Estate
















