ਗਲੋਬਲ ਲਿਵਬਿਲਟੀ ਇੰਡੈਕਸ ਵਿਚ ਦੁਨੀਆ ਦੇ ਸ਼ਹਿਰਾਂ ਦੀ ਸੂਚੀ ਦਿੱਤੀ ਗਈ ਹੈ ਕਿ ਕਿਹੜਾ ਸ਼ਹਿਰ ਰਹਿਣ ਯੋਗ ਹੈ ਜਾਂ ਨਹੀਂ। ਇਸ ਵਿੱਚ ਮੈਡੀਕਲ ਸਹੂਲਤਾਂ, ਸਿੱਖਿਆ, ਸੱਭਿਆਚਾਰ, ਮਨੋਰੰਜਨ, ਬੁਨਿਆਦੀ ਢਾਂਚਾ ਆਦਿ ਨੂੰ ਆਧਾਰ ਬਣਾਇਆ ਗਿਆ।ਇਸ ਵਿੱਚ ਨੰਬਰ 1. ਆਸਟ੍ਰੀਆ ਦੀ ਰਾਜਧਾਨੀ ਵਿਏਨਾ,
2. ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ,
3. ਆਸਟ੍ਰੇਲੀਆ ਦਾ ਮੈਲਬੋਰਨ ,
4. ਆਸਟ੍ਰੇਲੀਆ ਦਾ ਸਿਡਨੀ ਸ਼ਹਿਰ ,
5. ਕੈਨੇਡਾ ਦਾ ਵੈਨਕੂਵਰ ,6. ਜ਼ਿਊਰਿਖ, ਸਵਿਟਜ਼ਰਲੈਂਡ, 7. ਕੈਲਗਰੀ,8. ਜਿਨੀਵਾ, ਸਵਿਟਜ਼ਰਲੈਂਡ,9. ਟੋਰਾਂਟੋ ਅਤੇ ਨੰਬਰ 10 ਤੇ ਓਸਾਕਾ, ਜਾਪਾਨ ਹਨ।
Total Views: 192 ,
Real Estate
















