ਚੇਨਈ ਸੁਪਰ ਕਿੰਗਜ਼ ਦੀ ਟੀਮ ਅੱਜ ਇਥੇ ਗੁਜਰਾਤ ਟਾਈਟਨਜ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਆਈਪੀਐਲ ਚੈਂਪੀਅਨ ਬਣ ਗਈ। ਗੁਜਰਾਤ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ 214/4 ਦਾ ਸਕੋਰ ਬਣਾਇਆ ਸੀ, ਪਰ ਮੀਂਹ ਕਰਕੇ ਚੇਨਈ ਦੀ ਟੀਮ ਨੂੰ ਡਕਵਰਥ ਲੁਇਸ ਫਾਰਮੂਲੇ ਤਹਿਤ ਜਿੱਤ ਲਈ 171 ਦੌੜਾਂ ਦਾ ਟੀਚਾ ਮਿਲਿਆ ਸੀ। 
Total Views: 197 ,
Real Estate



















