ਅੰਮ੍ਰਿਤਸਰ ‘ਚ 20 ਦੇ ਲਗਭਗ ਗੋਲ਼ੀਆਂ ਮਾਰ ਕੇ ਕੀਤਾ ਗੈਂਗਸਟਰ ਦਾ ਕਤਲ

ਅੰਮ੍ਰਿਤਸਰ ‘ਚ ਕੁਝ ਅਣਪਛਾਤੇ ਲੋਕਾਂ ਵੱਲੋਂ ਗੈਂਗਸਟਰ ਜਰਨੈਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 20 ਤੋਂ ਵੱਧ ਗੋਲੀਆਂ ਮਾਰ ਕੇ ਜਰਨੈਲ ਸਿੰਘ ਕੀਤਾ ਕਤਲ ਕਰ ਦਿੱਤਾ ਗਿਆ। ਗੋਪੀ ਘਨਸ਼ਯਮਪੁਰੀਆ ਨਾਲ ਸੰਬੰਧਤ ਸੀ ਗੈਂਗਸਟਰ ਜਰਨੈਲ ਸਿੰਘ।

Total Views: 138 ,
Real Estate