ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। 64 ਆਈਏਐੱਸ ਤੇ ਪੀਸੀਐੱਸ ਅਫ਼ਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿਤੇ ਹਨ, ਜਿਨ੍ਹਾਂ ’ਚ 40 ਆਈ. ਏ. ਐੱਸ. ਹਨ, ਜਦੋਂਕਿ 24 ਪੀ. ਸੀ. ਐੱਸ. ਅਧਿਕਾਰੀ ਹਨ। IAS ਵਿਨੀਤ ਕੁਮਾਰ ਨੂੰ ਫਰੀਦਕੋਟ ਦਾ ਨਵਾਂ DC ਲਾਇਆ ਗਿਆ ਹੈ
IAS ਬਲਦੀਪ ਕੌਰ ਨੂੰ ਤਰਨਤਾਰਨ ਦਾ ਨਵਾਂ DC ਲਾਇਆ ਗਿਆ ਹੈ
IAS ਵਿਰੇਸ਼ ਸਾਰੰਗਲ ਨੂੰ ਜਲੰਧਰ ਦਾ ਨਵਾਂ DC ਲਾਇਆ ਗਿਆ ਹੈ
IAS ਰੂਹੀ ਦੁੱਗ ਨੂੰ ਮੁਕਤਸਰ ਦਾ ਨਵਾਂ DC ਲਾਇਆ ਗਿਆ ਹੈ
IAS ਰਿਸ਼ੀ ਪਾਲ ਨੂੰ ਮਾਨਸਾ ਦਾ ਨਵਾਂ DC ਲਾਇਆ ਗਿਆ ਹੈ
IAS ਅਮਿਤ ਤਲਵਾਰ ਨੂੰ ਅੰਮ੍ਰਿਤਸਰ ਦਾ ਨਵਾਂ DC ਲਾਇਆ ਗਿਆ ਹੈ
IAS ਕਰਨੈਲ ਸਿੰਘ ਨੂੰ ਕਪੂਰਥਲਾ ਦਾ ਨਵਾਂ DC ਲਾਇਆ ਗਿਆ ਹੈ
Total Views: 174 ,
Real Estate