ਜਲੰਧਰ ਜ਼ਿਮਨੀ ਚੋਣ ਲੰਘਦਿਆਂ ਹੀ ਪੰਜਾਬ ‘ਚ ਬਿਜਲੀ ਕੀਤੀ ਮਹਿੰਗੀ

ਜਲੰਧਰ ਜ਼ਿਮਨੀ ਚੋਣ ਲੰਘਦੇ ਹੀ ਪੰਜਾਬ ‘ਚ ਬਿਜਲੀ ਦੀਆਂ ਦਰਾਂ ਚ ਵਾਧਾ ਕੀਤਾ ਗਿਆ ਹੈ। PSPCL ਵੱਲੋਂ ਬਿਜਲੀ ਦੀਆਂ ਦਰਾਂ ‘ਚ ਪ੍ਰਤੀ ਯੂਨਿਟ 56 ਪੈਸਿਆਂ ਦਾ ਵਾਧਾ ਕੀਤਾ ਗਿਆ ਹੈ। ਨਵਾਂ ਰੇਟ 16.05.2023 ਤੋਂ 31.03.2024 ਤੱਕ ਲਾਗੂ ਰਹੇਗਾ ।

Total Views: 433 ,
Real Estate