ਇਕੱਠ ‘ਚ SGPC ਪ੍ਰਧਾਨ ਦੀ ਜੇਬ ਕੱਟੀ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹ ਦੇ ਦਰਸ਼ਨਾਂ ਲਈ ਕਸਬਾ ਬਹਾਦਰਗੜ੍ਹ ਵਿਖੇ ਇਕੱਠ ਹੋਇਆ। ਇਸ ਇਕੱਠ ਦਾ ਫਾਇਦਾ ਚੁੱਕਦਿਆਂ ਜੇਬ ਕਤਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜੇਬ ਨੂੰ ਵੀ ਹੱਥ ਪਾ ਲਿਆ। ਲੋਕਾਂ ਨੇ ਜੇਬ ਕਤਰਾ ਮੌਕੇ ‘ਤੇ ਹੀ ਕਾਬੂ ਕਰ ਲਿਆ ਜਿਸ ਪਾਸੋਂ ਹੋਰ ਵੀ ਪਰਸ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ।

Total Views: 161 ,
Real Estate