
ਅਮਰੀਕਾ ਵਿੱਚ ਹਿੰਦੂ ਭਾਈਚਾਰੇ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਪਿਛਲੇ 15 ਸਾਲ ਵਿੱਚ ਅਮਰੀਕਾ ‘ਚ ਇਸ ਭਾਈਚਾਰੇ ਦੀ ਆਬਾਦੀ ਦੁੱਗਣੀ ਹੋ ਕੇ 22 ਲੱਖ ਤੋਂ ਟੱਪ ਗਈ। ਹਿੰਦੂ ਅਮੈਰੀਕਨ ਫਾਊਂਡੇਸ਼ਨ ਮੁਤਾਬਕ 2025 ਤੱਕ ਹਿੰਦੂਆਂ ਦੀ ਆਬਾਦੀ ਦਾ ਅੰਕੜਾ 28 ਲੱਖ ਤੋਂ ਪਾਰ ਹੋ ਜਾਵੇਗਾ।
Total Views: 165 ,
Real Estate



















