
ਉੱਤਰੀ ਕੋਰੀਆ ਦੇ ਤਾਨਸ਼ਾਹ ਕਿਮ ਜੌਂਗ ਨੇ ਨਵਾਂ ਕਾਨੂੰਨ ਬਣਾ ਦਿੱਤਾ ਐ, ਜਿਸ ਮੁਤਾਬਕ ਨੌਰਥ ਕੋਰੀਆ ਦਾ ਕੋਈ ਵੀ ਬੱਚਾ ਹੁਣ ਹੌਲੀਵੁਡ ਫਿਲਮ ਨਹੀਂ ਦੇਖ ਸਕੇਗਾ। ਜੇਕਰ ਕੋਈ ਬੱਚਾ ਹੌਲੀਵੁਡ ਫਿਲਮ ਦੇਖਦਾ ਫੜਿਆ ਗਿਆ ਤਾਂ ਉਸ ਨੂੰ 5 ਸਾਲ ਕੈਦ ਦੀ ਸਜ਼ਾ ਕੱਟਣੀ ਪਏਗੀ। ਇਸ ਤੋਂ ਇਲਾਵਾ ਉਸ ਦੇ ਮਾਪਿਆਂ ਨੂੰ 6 ਮਹੀਨੇ ਮਜ਼ਦੂਰੀ ਕਰਨੀ ਪਏਗੀ।
Total Views: 278 ,
Real Estate


















