ਕੈਨੇਡਾ ਪਹੁੰਚਣ ਤੋਂ ਮਹੀਨੇ ਬਾਅਦ ਹੀ ਨੌਜਵਾਨ ਲੜਕੀ ਨੇ ਕੀਤੀ ਖੁਦਕੁਸ਼ੀ

ਸਿਰਫ ਮਹੀਨਾ ਪਹਿਲਾਂ ਪੜ੍ਹਾਈ ਕਰਨ ਕੈਨੇਡਾ ਆਈ ਨੌਜਵਾਨ ਲੜਕੀ ਵੱਲੋ ਖੁਦਕਸ਼ੀ ਕਰਨ ਦੀ ਬੇਹੱਦ ਹੀ ਮੰਦਭਾਗੀ ਖ਼ਬਰ ਹੈ। ਖੁਸ਼ਨੀਤ ਕੌਰ (20) ਸਿਰਫ ਮਹੀਨਾ ਪਹਿਲਾ ਹੀ ਕੈਨੇਡਾ ਆਈ ਸੀ । ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਹਿਣ ਦੀ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲ ਲਾ ਲਿਆ। ਖੁਸ਼ਨੀਤ ਕੌਰ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ ਤੇ ਬਰੈਂਪਟਨ ਚ ਰਹਿ ਰਹੀ ਸੀ।
ਹਰ ਹਫਤੇ ਵੱਧ ਰਹੀ ਮਹਿੰਗਾਈ, ਮਹਿੰਗੇ ਕਿਰਾਏ, ਨਸ਼ਿਆ ਦੀ ਆਸਾਨੀ ਨਾਲ ਉਪਲਬਤਾ ਅਤੇ ਡਿਪ੍ਰੈਸ਼ਨ ਕਾਰਨ ਵੱਡੀ ਪੱਧਰ ਤੇ ਨੌਜਵਾਨ ਮੌਤ ਦੇ ਲੜ ਵੀ ਲੱਗ ਰਹੇ ਹਨ।

Total Views: 219 ,
Real Estate