ਝਾਰਖੰਡ ‘ਚ ਅਪਾਰਮੈਂਟ ਵਿਚ ਅੱਗ ਲੱਗਣ ਨਾਲ 14 ਲੋਕ ਜਿਉਂਦੇ ਸੜੇ

ਝਾਰਖੰਡ ਦੇ ਧਨਬਾਦ ਵਿਚ ਇਕ ਅਪਾਰਟਮੈਂਟ ਵਿਚ ਬੀਤੀ ਰਾਤ ਲੱਗੀ ਅੱਗ ਵਿਚ 14 ਲੋਕ ਜਿਉਂਦੇ ਸੜ ਗਏ। ਇਹ ਜਾਣਕਾਰੀ ਧਨਬਾਦ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕਾਂ ਵਿਚ 10 ਔਰਤਾਂ, 3 ਪੁਰਸ਼ ਤੇ ਇਕ ਬੱਚਾ ਸ਼ਾਮਲ ਹੈ।

Total Views: 105 ,
Real Estate