
ਅਪਰੇਸ਼ਨ ਬਲੂ ਸਟਾਰ ਦੌਰਾਨ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ (ਰਿਟਾ.) ਕੁਲਦੀਪ ਬਰਾੜ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਖਬਰ ਏਜੰਸੀ ਏ ਐਨ ਆਈ ਨਾਲ ਇੰਟਰਵਿਊ ਵਿਚ ਜਨਰਲ ਕੁਲਦੀਪ ਬਰਾੜ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੱਦ ਇੰਦਰਾ ਗਾਂਧੀ ਨੇ ਵਧਾਇਆ ਸੀ। ਪੰਜਾਬ ਵਿਚ ਉਦੋਂ ਖਾਲਿਸਤਾਨੀ ਪ੍ਰਭਾਵ ਬਹੁਤ ਵੱਧ ਗਿਆ ਸੀ। ਇੰਦਰਾ ਗਾਂਧੀ ਨੇ ਪਹਿਲਾ ਆਪ ਹੀ ਭਿੰਡਰਾਂਵਾਲਿਆਂ ਦਾ ਕੱਦ ਵਧਾਇਆ ਤੇ ਫਿਰ ਆਪ ਹੀ ਉਹਨਾਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਸਨ।
Total Views: 261 ,
Real Estate


















