ਕੈਂਸਰ ਤੋਂ ਪੀੜਿਤ ਮਹਾਨ ਫੁੱਟਬਾਲਰ ਪੇਲੇ ਦੀ ਹੋਰ ਵਿਗੜੀ ਸਿਹਤ

ਕੈਂਸਰ ਹੋਰ ਫੈਲਿਆ, ਦਿਲ ਤੇ ਗੁਰਦਿਆਂ ’ਤੇ ਵੀ ਅਸਰ
ਕੈਂਸਰ ਅਤੇ ਸਾਹ ਦੀਆਂ ਸਮੱਸਿਆਵਾਂ ਕਾਰਨ ਹਸਪਤਾਲ ਵਿੱਚ ਦਾਖ਼ਲ 82 ਸਾਲ ਦੇ ਮਹਾਨ ਫੁੱਟਬਾਲਰ ਪੇਲੇ ਦੀ ਸਿਹਤ ਵਿਗੜ ਗਈ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੈਂਸਰ ਵਧ ਗਿਆ ਹੈ ਅਤੇ ਉਨ੍ਹਾਂ ਦੇ ਦਿਲ ਅਤੇ ਗੁਰਦੇ ਵੀ ਪ੍ਰਭਾਵਿਤ ਹੋਏ ਹਨ।
Total Views: 341 ,
Real Estate