
ਕੈਨੇਡਾ ਵਿਚ ਫਲੂ ਨੇ ਹਾਲਾਤ ਹੋਰ ਗੰਭੀਰ ਕਰ ਦਿਤੇ ਹਨ ਅਤੇ ਇਕੱਲੇ ਬੀ.ਸੀ. ਵਿਚ ਛੇ ਬੱਚਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਦੂਜੇ ਪਾਸੇ ਐਲਬਰਟਾ ਵਿਚ ਹੁਣ ਤੱਕ 2 ਅਤੇ ਉਨਟਾਰੀਓ ਵਿਚ ਇਕ ਬੱਚਾ ਫਲੂ ਕਾਰਨ ਜਾਨ ਗਵਾ ਚੁੱਕਾ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਭਰਮਾਰ ਨੂੰ ਵੇਖਦਿਆਂ ਪੂਰੇ ਕੈਨੇਡਾ ਵਿਚ ਸਿਹਤ ਮਾਹਰਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਲਈ ਮੌਜੂਦਾ ਸਮਾਂ ਬੇਹੱਦ ਨਾਜ਼ੁਕ ਹੋਣ ਦੀ ਗੱਲ ਆਖੀ ਜਾ ਰਹੀ ਹੈ।
Total Views: 237 ,
Real Estate


















