ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ’ਵਾਰ’ ਰਿਲੀਜ਼ ਹੋ ਗਿਆ ਹੈ। ਜਿਸ ਨੂੰ 5 ਮਿੰਟ ਵਿਚ ਹੀ 5 ਲੱਖ ਲੋਕਾਂ ਨੇ ਸੁਣ ਲਿਆ ਹੈ। ਜੋ ਕਿ ਖੁਦ ਵਿਚ ਇੱਕ ਰਿਕਾਰਡ ਹੈ। ਕੁਝ ਘੰਟਿਆ ਬਾਅਦ ਹੀ ਇਸ ਨੂੰ ਹੁਣ ਤਾਕ 4 ਮਿਲੀਅਨ ਤੋਂ ਵੱਧ ਲੋਕ ਸੁਣ ਚੁੱਕੇ ਹਨ।
Total Views: 229 ,
Real Estate