ਅਮਰੀਕਾ : ਫਿਲਾਡੇਲਫੀਆ ‘ਚ ਅੰਨ੍ਹੇਵਾਹ ਫਾਇਰਿੰਗ ‘ਚ 10 ਲੋਕ ਜ਼ਖ਼ਮੀ

ਅਮਰੀਕਾ ‘ਚ ਫ਼ਿਰ ਗੋਲੀਬਾਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਿਲਾਡੇਲਫੀਆ ‘ਚ ਅੰਨ੍ਹੇਵਾਹ ਫਾਇਰਿੰਗ ‘ਚ ਘੱਟੋ-ਘੱਟ 10 ਲੋਕ ਜ਼ਖ਼ਮੀ ਹੋ ਗਏ ਹਨ।
Total Views: 310 ,
Real Estate