ਮੋਬਾਈਲ ਤੋਂ ਦੂਰੀ ਬਣਾ ਕੇ 1000 ਲੋਕਾਂ ਨੇ ਰੱਖਿਆ ‘ਡਿਜ਼ੀਟਲ ਵਰਤ’

ਮੱਧ ਪ੍ਰਦੇਸ ਦੇ ਰਾਇਸਨ ਜ਼ਿਲੇ ਦੇ ਬੇਗਮਗੰਜ ‘ਚ ਇੰਟਰਨੈੱਟ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਪਰਯੂਸ਼ਨ ਤਿਉਹਾਰ ਦੌਰਾਨ ਜੈਨ ਸਮਾਜ ਦੇ ਕਰੀਬ 1000 ਲੋਕਾਂ ਨੇ ‘ਡਿਜ਼ੀਟਲ ਵਰਤ’ ਰੱਿਖਆ। ਇਸੇ ਦੌਰਾਨ ਉਹ 24 ਘੰਟਿਆ ਲਈ ਮੋਬਾਈ ਤੋਂ ਦੂਰ ਰਹੇ ।

Total Views: 227 ,
Real Estate