
ਅਤਿਵਾਦੀਆਂ ਨੇ ਸੋਮਾਲੀਆ ਦੀ ਰਾਜਧਾਨੀ ਦੇ ਇੱਕ ਹੋਟਲ ’ਤੇ ਹਮਲਾ ਕਰ ਦਿੱਤਾ ਅਤੇ ਸੁਰੱਖਿਆ ਬਲਾਂ ਨਾਲ ਇੱਕ ਘੰਟਾ ਚੱਲੇ ਮੁਕਾਬਲੇ ਵਿੱਚ ਲਗਪਗ 20 ਜਣਿਆਂ ਦੀ ਹੋ ਗਈ। ਸ਼ੁੱਕਰਵਾਰ ਰਾਤ ਨੂੰ ਹੋਏ ਇਸ ਹਮਲੇ ਵਿੱਚ ਘੱਟੋ-ਘੱਟ 40 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਤੇ ਪ੍ਰਤੱਖਦਰਸ਼ੀਆਂ ਨੇ ਅੱਜ ਦੱਸਿਆ ਕਿ ਮੋਗਾਦਿਸ਼ੂ ਦੇ ਪ੍ਰਸਿੱਧ ਹਯਾਤ ਹੋਟਲ ਵਿੱਚ ਹੋਏ ਹਮਲੇ ਦੌਰਾਨ ਸੁਰੱਖਿਆ ਬਲਾਂ ਨੇ ਬੱਚਿਆਂ ਸਣੇ ਕਈ ਜਣਿਆਂ ਨੂੰ ਉੱਥੋਂ ਕੱਢਿਆ। ਅਤਿਵਾਦੀ ਜਥੇਬੰਦੀ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
Total Views: 265 ,
Real Estate



















