
ਗੈਂਗਸਟਰ ਜਗਰੂਪ ਰੂਪਾ ਤੇ ਮਨੂੰ ਕੁੱਸਾ ਦੀ ਅੱਜ ਪੁਲਿਸ ਵਿਚਾਲੇ ਗੋਲੀਬਾਰੀ ਹੋ ਗਈ। ਦੋਵਾਂ ਗੈਂਗਸਟਰ ਨੂੰ ਪੁਲਿਸ ਸਿੱਧੂ ਮੂਸੇਵਾਲਾ ਕਤਲ ਕਾਂਡ ਲਈ ਤਲਾਸ਼ ਕਰ ਰਹੀ ਸੀ। ਇਹ ਮੁਕਾਬਲਾ ਅਟਾਰੀ ਦੇ ਕੋਲ ਪਿੰਡ ਭਕਨਾ ਵਿਖੇ ਹੋ ਰਿਹਾ ਹੈ। ਐਂਟੀ ਗੈਂਗਸਟਰ ਪੁਲਿਸ ਟੀਮ ਵਲੋਂ ਇਨ੍ਹਾਂ ਦੋਵਾਂ ਗੈਂਗਸਟਰਾਂ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ। ਹੁਣ ਤੱਕ ਦੀਆਂ ਖ਼ਬਰਾਂ ਅਨੁਸਰ ਇੱਕ ਜਾਣਾ ਮਾਰਿਆ ਗਿਆ ਹੈ ।
Total Views: 274 ,
Real Estate



















