ਕਾਰ ਹਾਦਸਾ : 3 ਵਿਦਿਆਰਥੀ ਜ਼ਿੰਦਾ ਸੜੇ

ਸੋਨੀਪਤ ਦੇ ਰਾਈ ਪਿੰਡ ਨੇੜੇ ਮੇਰਠ-ਝੱਜਰ ਕੌਮੀ ਮਾਰਗ 334 ਬੀ ‘ਤੇ ਤੇਜ਼ ਰਫਤਾਰ ਕਾਰ ਦੇ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗਣ ਕਾਰਨ ਐੱਮਬੀਬੀਐੱਸ ਦੇ 3 ਵਿਦਿਆਰਥੀ ਜ਼ਿੰਦਾ ਸੜ ਗਏ ਅਤੇ ਉਨ੍ਹਾਂ ਦੇ ਤਿੰਨ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਨਰਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ।

Total Views: 9 ,
Real Estate