ਕੌਫੀ ਦੇ ਦੀਵਾਨਿਆਂ ਦੇ ਲਈ ਖੁਸ਼ਖਬਰੀ! ਚੰਡੀਗੜ੍ਹ ਦੇ ਸੈਕਟਰ 35 ਨੂੰ ਮਿਲਿਆ ‘ਰੋਡੀਜ ਕੌਫੀਹਾਊਸ’

ਚੰਡੀਗੜ੍ਹ, 8 ਜੂਨ, 2022 : ਰੋਡੀਜ ਦੀ ਤਰ੍ਹਾਂ ਹੀ ਪੌਪ ਕਲਚਰ ਤੋਂ ਪ੍ਰੇਰਿਤ, ਵਾਯਕਾਮ 18 ਦੇ ਲਾਈਸੰਸਧਾਰੀ, ਲੀਪਸਟਰ ਰੈਸਟੋਰੈਂਟਸ ਪ੍ਰਾਈਵੇਟ ਲਿਮਿਟਡ ‘ਰੋਡੀਜ ਕਾਫੀਹਾਊਜ’ ਨਾਮਕ ਇੱਕ ਅਨੌਖੀ ਪੇਸ਼ਕਸ਼ ਲੈ ਕੇ ਆਇਆ ਹੈ | ਇਹ ਚੰਡੀਗੜ੍ਹ ਦੇ ਸੈਕਟਰ 35 ਵਿਚ ਸਥਿੱਤ ਹੈ | ਖਾਸ ਕਾਫੀ ਅਤੇ ਪਾਰਖੀ ਸ਼ੈੱਫ ਵੱਲੋਂ ਤਿਆਰ ਕਮਫਰਟ ਫੂਡ ਪਰੋਸ ਰਿਹਾ, ‘ਰੋਡੀਜ ਕਾਫੀਹਾਊਜ’, ਆਪਣੇ ਫੈਨਸ ਦੇ ਲਈ ਰੋਡੀਜ ਦਾ ਉਹੀ ਐਡਵੈਂਚਰ ਅਤੇ ਜੋਸ਼ ਲੈ ਕੇ ਆਉਣ ਵਾਲਾ ਹੈ | ਇਹ ਫੈਨਸ ਨੂੰ ਇੱਕ ਯਾਦਗਾਰ ਸ਼ੋਅ ਨਾਲ ਪੇ੍ਰਰਿਤ ਫੂਡ, ਬੇਵਰੇਜ ਅਤੇ ਉਸੇ ਤਰ੍ਹਾਂ ਦੇ ਹੀ ਮਾਹੌਲ ਦਾ ਅਨੁਭਵ ਪ੍ਰਦਾਨ ਕਰੇਗਾ |

ਚੰਡੀਗੜ੍ਹ ‘ਚ ਇਹ ਨਵਾਂ ਲਾਂਚ ਇਸ ਫਰੈਂਚਾਈਜੀ ਦੀ ਮੌਜੂਦਗੀ ਦਾ ਵਿਸਥਾਰ ਹੈ, ਜਿਹੜਾ ਕਿ ਇਸ ਸਾਲ ਦੇ ਸ਼ੁਰੂਆਤ ‘ਚ ਮੋਹਾਲੀ ‘ਚ ਸਫਲਤਾਪੂਰਵਕ ਲਾਂਚ ਕੀਤੇ ਗਏ ‘ਰੋਡੀਜ ਕਾਫੀਹਾਊਜ’ ਦੇ ਬਹੁਤ ਕਰੀਬ ਹੈ | ਹੁਣ ਵੀ ਇਸਨੂੰ ਗ੍ਰਾਹਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਖਾਸ ਕਾਫੀ ਬਲੈਂਡ ਪੇਸ਼ ਕਰਦੇ ਹੋਏ, ਖਾਸ ਤੌਰ ਤੋਂ ਇਹ ਕਾਫੀ ਰੋਡੀਜ ਦੇ ਫੈਨਸ ਦੇ ਲਈ ਰੋਸਟ ਕੀਤਾ ਗਿਆ ਹੈ | ਇਸ ਕੈਫੇ ਦੀ ਖਾਸੀਅਤ, ਪ੍ਰੀਮੀਅਮ ਅਰੇਬਿਕਾ ਅਤੇ ਕੁਦਰਤੀ ਤਰੀਕੇ ਨਾਲ ਪ੍ਰੋਸੈਸ ਕੀਤੀ ਗਈ ਰੋਬਸਟਾ ਹੈ, ਦੋਨਾਂ ਨੂੰ ਹੀ ਪਰਫੈਕਟ ਰੂਪ ‘ਚ ਰੋਸਟ ਕੀਤਾ ਗਿਆ ਹੈ | ਦਿਨ ਭਰ ਮਿਲਣ ਵਾਲੇ ਲਜੀਜ ਅਤੇ ਆਕਰਸ਼ਕ ਡਾਈਨਿੰਗ ‘ਚ, ਕਈ ਤਰ੍ਹਾਂ ਦੇ ਆਂਡੇ ਅਤੇ ਬ੍ਰੇਕਫਾਸਟ, ਤਾਜਾ ਬਣੇ ਪੈਨਕੇਕਸ, ਹੈਾਡ-ਸਟ੍ਰੈਚਡ ਕਵਿੱਕ ਫਾਯਰਡ ਪਿੱਜਾ, ਹਾਊਸ ਮੇਡ ਬਰਗਰ ਅਤੇ ਸਵਾਦਿਸ਼ਟ ਡੇਜਰਟ ਸ਼ਾਮਲ ਹਨ | ਸਿਹਤ ਦੇ ਪ੍ਰਤੀ ਸਜਗ ਰੋਡੀਜ ਫੈਨਸ ਨੂੰ ਵੀ ਧਿਆਨ ‘ਚ ਰੱਖਦੇ ਹੋਏ ਇਸ ਮੈਨਯੂ ‘ਚ ਪਲਾਂਟ ਪ੍ਰੋਟੀਨ ਦੇ ਵਿਕਲਪਾਂ ਦੇ ਨਾਲ ਫਿੱਟ ਰਾਈਡਰ ਮੈਨਯੂ ਵੀ ਹੈ |

ਐਨਾ ਹੀ ਨਹੀਂ, ‘ਰੋਡੀਜ’ ਪ੍ਰੇਰਿਤ ਕਲਾ ਦੇ ਨਮੂਨੇ, ਯਾਦਗਾਰ ਵਸਤੂਆਂ ਅਤੇ ਚੀਜਾਂ ਨੂੰ ਕੈਫੇ ਨੂੰ ਸਜਾਉਣ ‘ਚ ਇਸਤਮਾਲ ਕੀਤੇ ਜਾਣਗੇ | 1400-2000 ਵਰਗਮੀਟਰ ‘ਚ ਫੈਲੇ ਇਸ ਕੈਫੇ ‘ਚ ਖਾਣਾ ਖਾਣ ਵਾਲਿਆਂ ਦੇ ਲਈ ਬੈਠਣ ਦੀਆਂ ਕਈ ਤਰ੍ਹਾਂ ਦੀਆਂ ਵਿਵਸਥਾਵਾਂ ਜਿਵੇਂ ਬੀਨ ਬੈਗਸ ਤੋਂ ਲੈ ਕੇ ਵਰਕਟੇਬਲ ਅਤੇ ਅਰਾਮਦਾਇਕ ਕਾਊਚੇਸ ਹਨ | ਰੋਡੀਜ ਦੇ ਜੋਸ਼ ‘ਤੇ ਬਣੇ, ‘ਰੋਡੀਜ ਕਾਫੀਹਾਊਜ’ ਨੇ ਸਥਾਨਕ ਕਲਾਕਾਰਾਂ, ਉਦਮੀਆਂ ਨੂੰ ਹੁੰਗਾਰਾ ਦੇਣ ਅਤੇ ਅਸਰ ਪਾਉਣ ਦਾ ਹੌਂਸਲਾ ਰੱਖਣ ਵਾਲਿਆਂ ਨੂੰ ਸਨਮਾਨਤ ਕਰਨ ਦੇ ਲਈ ਕਈ ਸਾਰੀਆਂ ਕਮਿਊਨਿਟੀਆਂ ਦੇ ਨਾਲ ਸਾਂਝੇਦਾਰੀ ਵੀ ਕੀਤੀ ਹੈ, ਜਿਸ ‘ਚ ਬਾਈਕ ਚਾਲਕਾਂ ਦਾ ਦਲ, ਆਫ ਰੋਡਸ, ਰੈਪਰਸ ਅਤੇ ਇੰਟਰਪ੍ਰੀਨਿਓਰ ਸ਼ਾਮਲ ਹਨ |

ਇਸ ਲਾਂਚ ਦੇ ਬਾਰੇ ‘ਚ, ਵਾਯਕਾਮ 18 ਦੇ ਬਿਜਨਸ ਹੈੱਡ, ਕੰਜਿਊਮਰ ਪ੍ਰੋਡਕਟਸ, ਸਚਿਨ ਪੁੰਤੰਬੇਕਰ ਨੇ ਕਿਹਾ, ‘ਮੈਨੂੰ ਰੋਡੀਜ ਕਾਫੀਹਾਊਜ ਦੇ ਲਾਂਚ ਦੇ ਨਾਲ ਰੋਡੀਜ ਦੀ ਦੁਨੀਆਂ ਨੂੰ ਹੋਰ ਵੀ ਅੱਗੇ ਵਧਾਉਂਦੇ ਹੋਏ ਖੁਸ਼ੀ ਹੋ ਰਹੀ ਹੈ | ਇਸਦੇ ਲਈ ਆਪਣੇ ਲਾਇੰਸਸਧਾਰੀ ਅਤੇ ਸਨਮਾਲਤ ਸਾਂਝੇਦਾਰ, ਲੀਪਸਟਰ ਰੈਸਟੋਰੈਂਟ ਪ੍ਰਾਈਵੇਟ ਲਿਮਿਟਡ ਦੇ ਨਾਲ ਗਠਜੋੜ ਕਰਕੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ | ਇਹ ਇੱਕ ਜੋਨਰ ਨੂੰ ਪਰਿਭਾਸ਼ਿਤ ਕਰਨ ਵਾਲੇ ਸ਼ੋਅ ਦੇ ਫੈਨਸ ਦੇ ਲਈ ਵਧੀਆ ਕਾਫੀ, ਖਾਣਾ ਅਤੇ ਸਮੂਦਾਇਕ ਜੁੜਾਅ ਦੇ ਮਾਧਿਅਮ ਨਾਲ ਰੋਡੀਜ ਦੇ ਅਨੁਭਵ ਨੂੰ ਅੱਗੇ ਵਧਾਉਣ ਦਾ ਇੱਕ ਹੋਰ ਰੋਮਾਂਚਕ ਮੌਕਾ ਹੈ |’

ਰੋਡੀਜ ਕਾਫੀਹਾਊਜ/ਲੀਪਸਟਰ ਰੈਸਟੋਰੈਂਟਸ ਦੇ ਨਿਰਦੇਸ਼ਕ ਸਾਹਿਲ ਬਾਵੇਜਾ ਨੇ ਕਿਹਾ, ‘ਇਹ ਸਾਡੇ ਲਈ ਇੱਕ ਹੋਰ ਮਹੱਤਵਪੂਰਣ ਉਪਲਬਧੀ ਹੈ | ਸਾਡਾ ਟੀਚਾ ਰੋਡੀਜ ਦੇ ਉਸ ਚਮਤਕਾਰ ਨੂੰ ਸ਼ਾਮਲ ਕਰਨਾ ਹੈ ਅਤੇ ਅਜਿਹੀ ਕਾਫੀ ਅਤੇ ਖਾਣੇ ਦੀ ਪੇਸ਼ਕਸ਼ ਕਰਨਾ ਹੈ, ਜਿਹੜਾ ਕਿ ਕੁਆਲਿਟੀ ਅਤੇ ਸਵਾਦ ਪ੍ਰਾਪਤ ਕਰਨ ਦੀ ਮਹੱਤਵਕਾਂਕਸ਼ਾ ‘ਚ ਇਸ ਬ੍ਰਾਂਡ ਦੀ ਤਰ੍ਹਾਂ ਹੀ ਹੋਵੇ | ਸਾਡੇ ਸ਼ੈਫ ਤੋਂ ਲੈ ਕੇ ਸਾਡੇ ਸਰਵਰ ਤੱਕ, ਟੀਮ ਦੇ ਹਰੇਕ ਮੈਂਬਰ ਨੇ ਰੋਡੀਜ ਦੇ ਉਸ ਜੋਸ਼ ਨੂੰ ਅਪਣਾਇਆ ਹੈ, ਤਾਂ ਕਿ ਇਹ ਸੁਨਿਸ਼ਚਿਤ ਕਰ ਸਕਣ ਕਿ ਸਵਾਦ ‘ਚ ਉਹੀ ਐਡਵੈਂਚਰ ਅਤੇ

Total Views: 115 ,
Real Estate