
ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਮੰਗ ਕੀਤੀ ਹੈ ਕਿ ਜਿਸ ਆਡੀਓ ਟੇਪ ਦੇ ਆਧਾਰ ’ਤੇ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੰਤਰੀ ਵਜੋਂ ਬਰਖ਼ਾਸਤ ਕੀਤਾ ਹੈ, ਉਸ ਨੂੰ ਜਨਤਕ ਕੀਤਾ ਜਾਵੇ। ਉਹਨਾਂ ਕਿਹਾ ਕਿ ਕਿਤੇ ਇਹ ਸਟਿੰਗ ਵੀ ਛੋਟੇਪੁਰ ਵਰਗਾ ਸਟਿੰਗ ਹੀ ਨਾ ਸਾਬਤ ਹੋਵੇ ਜੋ ਆਡੀਓ ਕਦੇ ਰਿਕਾਰਡ ਹੀ ਨਹੀਂ ਹੋਈ ਸੀ।
Total Views: 506 ,
Real Estate


















