17 ਮਾਰਚ ਨੂੰ ਹੋਵੇਗਾ ਨਵੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ

10 ਮਾਰਚ ਨੂੰ ਆਮ ਆਦਮੀ ਪਾਰਟੀ 117 ਸੀਟਾਂ ‘ਚੋਂ 92 ਸੀਟਾਂ ਜਿੱਤ ਕੇ ਸੱਤਾ ‘ਚ ਆ ਗਈ ਹੈ। ਇਸ ਨਵੀਂ ਵਿਧਾਨ ਸਭਾ ਦਾ ਪਹਿਲਾਂ ਨਵਾਂ ਸੈਸ਼ਨ 17 ਮਾਰਚ ਨੂੰ ਬੁਲਾਏ ਜਾਂ ਦੀ ਤਜਵੀਜ਼ ਹੈ। ਫੈਸਲਾ ਲੱਗਭਗ ਹੋ ਗਿਆ ਹੈ ਪਰ ਇਸ ਬਾਰੇ ਅਜੇ ਰਸਮੀ ਹੁਕਮ ਹੋਣੇ ਬਾਕੀ ਹਨ ਜੋ ਕਿ ਸ਼ਾਇਦ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਗਾਂ ਤੋਂ ਬਾਅਦ ਹੀ ਹੋਣਗੇ । ਇਸ ਦਿਨ ਹੀ ਸਾਰੇ ਵਿਧਾਇਕ ਸਹੁੰ ਚੁੱਕਣਗੇ। ਭਗਵੰਤ ਮਾਨ 16 ਮਾਰਚ ਨੂੰ ਸੀ ਐਮ ਦੇ ਅਹੁਦੇ ਦੀ ਸਹੁੰ ਚੁੱਕਣਗੇ।

Total Views: 286 ,
Real Estate