
ਅਲਬਰਟਾ ਵਿਚ ਓਮੀਕਰੋਨ ਵੈਰੀਐਂਟ ਦੇ ਨਵੇਂ 54 ਕੇਸ ਆਉਣ ਨਾਲ ਕੁੱਲ ਗਿਣਤੀ 173 ਹੋ ਗਈ ਹੈ । ਕੈਲਗਰੀ ਜ਼ੋਨ ਵਿਚ ਓਮੀਕਰੋਨ ਦੇ 87 ਕੇਸ ਅਤੇ ਐਡਮਿੰਟਨ ਵਿਚ ਸਿਹਤ ਖੇਤਰ ਵਿਚ 63 ਮਾਮਲਿਆ ਦੀ ਪਛਾਣ ਕੀਤੀ ਗਈ । ਕੋਵਿਡ-19 ਦੇ 553 ਨਵੇਂ ਮਾਮਲੇ ਸਾਹਮਣੇ ਆਏ ਹਨ । ਸਰਗਰਮ ਮਾਮਲਿਆਂ ਵਿਚ 219 ਦਾ ਵਾਧਾ ਹੋਇਆ ਅਤੇ ਅਲਬਰਟਾ ਵਿਚ ਹੁਣ 4431 ਸਰਗਰਮ ਕੇਸ ਹਨ ।
Total Views: 334 ,
Real Estate



















