ਸਿੱਧੂ ਤੇ ਚੰਨੀ ਪਹੁੰਚੇ ਕੇਦਾਰਨਾਥ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੇਦਾਰਨਾਥ ਇਕੱਠੇ ਗਏ ਹਨ ।ਦੋਵੇਂ ਆਗੂ ਮੰਗਲਵਾਰ ਦੇਹਰਾਦੂਨ ਹਰੀਸ਼ ਰਾਵਤ ਨਾਲ ਮਿਲਣ ਲਈ ਗਏ ਸਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਹਾਜ਼ਰ ਸਨ।

Total Views: 147 ,
Real Estate