ਮੁੱਖ ਖ਼ਬਰਾਂਵੀਡਿਓ ਵੀਜ਼ਨ ਕਬਾੜ ਨੇ ਬਦਲੀ ਕਿਸਮਤ,ਕੋਚ ਦੀ ਹੱਲਾਸ਼ੇਰੀ,ਦਿਹਾੜੀਦਾਰਾਂ ਦੀਆਂ ਲੜਕੀਆਂ ਨੇ ਜਮਾਈ ਨੈਸ਼ਨਲ ਪੱਧਰ ‘ਤੇ ਧਾਕ | June 30, 2021 Share Facebook Twitter Pinterest WhatsApp Linkedin Email Print Telegram Viber ਪਰਮਜੀਤ ਕੌਰ ਪੰਮੀ ਖੁਦ ਅੰਤਰਰਾਸ਼ਟਰੀ ਪੱਧਰ ਦੇ ਹੈਡਬਾਲ ਖਿਡਾਰੀ ਹਨ । ਹੁਣ ਪਿੰਡ ਦੁੱਗਾਂ ‘ਚ ਡੀਪੀਆਈ ਵਜੋਂ ਤਾਇਨਾਤ ਹਨ । ਉਹਨਾ ਨੇ 4-5 ਕੁ ਸਾਲਾਂ ਦੀ ਮਿਹਨਤ ਨਾਲ ਇਸ ਪਿੰਡ ਦੇ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਹੱਲਾਸ਼ੇਰੀ ਦੇ ਕੇ ਬਣਾ ਦਿੱਤਾ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ । #handball #National_games #Sukhnaibsidhu Total Views: 412 , Real Estate