
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਸੱਤ ਜੂਨ ਤੋਂ ਬਾਅਦ ਵੀ ਲੌਕਡਾਊਨ ਜਾਰੀ ਰਹੇਗਾ ਪਰ ਕੁਝ ਰਿਆਇਤਾਂ ਦਿੱਤੀਆਂ ਜਾਣਗੀਆਂ।
ਦਿੱਲੀ ਮੈਟਰੋ ਅੱਧੀ ਸਮਰੱਥਾ ਨਾਲ ਚੱਲੇਗੀ
ਮੌਲ, ਬਜ਼ਾਰ ਟਾਂਕ-ਜਿਸਤ ਫਾਰਮੂਲੇ ਨਾਲ ਚਾਲੂ ਹੋਣਗੇ
ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ ਅੱਠ ਵਜੇ ਤੱਕ ਖੁਲ੍ਹੀਆਂ ਰਹਿ ਸਕਣਗੀਆਂ
ਦਿੱਲੀ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਗਰੁੱਪ ਏ ਦੇ ਅਫ਼ਸਰ 100 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਗੇ ਅਤੇ ਬਾਕੀ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਗੇ
ਜ਼ਰੂਰੀ ਸੇਵਾਵਾਂ ਵਾਲੇ 100 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਾ ਜਾਰੀ ਰੱਖਣਗੇ
Total Views: 179 ,
Real Estate



















