
ਕਾਬੁਲ, 6 ਫਰਵਰੀ
ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਹੋਏ ਦੋ ਵੱਖ-ਵੱਖ ਧਮਾਕਿਆਂ ਵਿਚ ਘੱਟਗਿਣਤੀ ਸਿੱਖ ਭਾਈਚਾਰੇ ਦੇ ਮੈਂਬਰਾਂ ਸਮੇਤ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਫ਼ਗਾ਼ਨਿਸਤਾਨ ਦੇ ਪੁਲੀਸ ਅਧਿਕਾਰੀਆਂ ਅਨੁਸਾਰ ਪਹਿਲਾ ਧਮਾਕਾ ਰਾਜਧਾਨੀ ਵਿਚਲੇ ਸਟੋਰ ਵਿੱਚ ਆਇਆ, ਜਿਸ ਕਾਰਨ ਦੋ ਸਿੱਖ ਮਾਰੇ ਗਏ।
Total Views: 355 ,
Real Estate



















