ਅਕਾਲੀ ਦਲ ਜਥੇਦਾਰ ਤੋਂ ਬੌਸ ਤੱਕ ਕਿਵੇਂ ਕਲਚਰ ਤੱਕ ਕਿਵੇਂ ਪਹੁੰਚਿਆ !

ਵਿਦਿਆਰਥੀ ਜੀਵਨ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੁੜ ਕੇ ਸਿਆਸੀ ਪਿੜ ‘ਚ ਉਤਰਿਆ ਸ: ਭੋਲਾ ਸਿੰਘ ਗਿੱਲਪੱਤੀ , ਅਕਾਲੀ ਦਲ ਬਾਦਲ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕਰਨ ਮਗਰੋਂ ਅੱਜਕੱਲ੍ਹ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ (ਡ) ਨਾਲ ਜੁੜੇ ਹੋਏ ਹਨ। ਉਹਨਾ ਨਾਲ ਸਿਆਸਤ ਦੀਆਂ ਖਾਸ ਗੱਲਾਂ ਕੀਤੀਆਂ ।

Total Views: 172 ,
Real Estate