ਜਗਸੀਰ ਸਿੰਘ ਸੰਧੂ
ਭਾਰਤ ਦੇ ਵੱਡੇ ਕਵੀ ਰਾਹਤ ਇੰਦੋਰੀ (70 ਸਾਲ) ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।
ਹਿੰਦੀ ਅਤੇ ਉਰਦੂ ਦੇ ਮਹਾਨ ਕਵੀ ਰਾਹਤ ਇੰਦੌਰੀ ਬੀਤੇ ਕੋਰੋਨਾ ਵਾਇਰਸ ਦੀ ਸ਼ੱਕ ਹੋਣ ਕਰਕੇ ਇੰਦੌਰ ਦੇ ਅਰਵਿੰਦੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਅੱਜ ਬਾਅਦ ਦੁਪਿਹਰ ਉਹਨਾਂ ਦੀ ਮੌਤ ਹੋ ਗਈ। ਆ ਰਹੀਆਂ ਮੁੱਢਲੀਆਂ ਖਬਰਾਂ ਮੁਤਾਬਿਕ ਰਾਹਤ ਇੰਦੌਰੀ ਦੀ ਮੌਤ ਦਿੱਲ ਦਾ ਦੌਰਾ ਪੈਣ ਕਾਰਨ ਹੋਈ ਹੈ।
Total Views: 271 ,
Real Estate



















