ਚੰਡੀਗੜ, 1 ਅਗਸਤ (ਜਗਸੀਰ ਸਿੰਘ ਸੰਧੂ) : ਰਾਜ ਸਭਾ ਮੈਂਬਰ ਅਮਰ ਸਿੰਘ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਲੰਬੇ ਸਮੇਂ ਤੋਂ
ਬਿਮਾਰ ਚੱਲ ਰਹੇ ਸਨ। ਸਮਾਜਵਾਦੀ ਪਾਰਟੀ ਦੇ 64 ਸਾਲਾਂ ਸਾਬਕਾ ਨੇਤਾ ਅਮਰ ਸਿੰਘ ਪਿਛਲੇ ਡੇਢ ਕੁ ਮਹੀਨੇ ਤੋਂ ਆਈਸੀਯੂ ਸੀ । ਸਿੰਗਪੁਰ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 2013 ‘ਚ ਉਨ੍ਹਾਂ ਨੂੰ ਕਿਡਨੀ ਫੇਲੀਅਰ ਹੋਇਆ ਸੀ। ਛੇ ਮਹੀਨੇ ਪਹਿਲਾਂ ਉਹਨਾਂ ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਸੀ ।
Total Views: 252 ,
Real Estate
















