
ਚੰਡੀਗੜ ਤੋਂ ਅੱਜ ਚਰਚਾ ਚੱਲਦੀ ਪੂਰੇ ਪੰਜਾਬੀ ਜਗਤ ਵਿੱਚ ਪਹੁੰਚ ਗਈ ਕਿ ਪੰਜਾਬ ਪੁਲੀਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣਾ ਅਹੁਦਾ ਤਿਆਗ ਦਿੱਤਾ ਹੈ । ਦਰਅਸਲ ਉਹਨਾਂ ਨੇ ਨੌਕਰੀ ਤੋਂ ਅਸਤੀਫਾ ਨਹੀਂ ਦਿੱਤਾ ਬਲਕਿ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਆਪਣੇ ਕਾਰਜਕਾਲ ‘ਚ ਕੀਤੇ ਗਏ ਵਾਧੇ ਨੂੰ ਨਾਮਨਜੂਰ ਕੀਤਾ ਹੈ।
ਖ਼ਬਰ ਹੈ ਕਿ ਡੀਜੀਪੀ ਅਰੋੜਾ ਨੇ ਪੰਜਾਬ ਸਰਕਾਰੀ ਨੂੰ ਅਪੀਲ ਕੀਤੀ ਹੈ ਕਿ ਨਵੇ ਡੀਜੀਪੀ ਦੀ ਨਿਯੁਕਤੀ ਤੋਂ ਪਹਿਲਾਂ ਉਹਨਾਂ ਨੂੰ ਫਾਰਗ ਕੀਤਾ ਜਾਵੇ । ਸਰਕਾਰ ਦਾ ਕਹਿਣਾ ਹੈ ਕਿ ਯੂਪੀਐਸਜੀ ਨੂੰ ਜਲਦ ਹੀ ਪੁਲੀਸ ਮੁਖੀ ਲੱਗਣ ਦੇ ਕਾਬਲ ਅਫਸਰਾਂ ਦਾ ਪੈਨਲ ਭੇਜਿਆ ਜਾਵੇ ਤਾਂ ਜੋ ਪੰਜਾਬ ਵਿੱਚ ਨਵਾਂ ਅਧਿਕਾਰੀ ਡੀਜੀਪੀ ਨਿਯੁਕਤ ਜਾ ਸਕੇ।
Total Views: 184 ,
Real Estate


















