ਮਮਦੋਟ ਦੇ ਪਿੰਡ ਮਾਛੀਵਾੜਾ ਦਾ ਟਰੱਕ ਡਰਾਈਵਰ ਕੋਰੋਨਾ ਪਾਜ਼ੀਟਿਵ
ਫ਼ਿਰੋਜ਼ਪੁਰ, 24 ਮਈ (ਬਲਬੀਰ ਸਿੰਘ ਜੋਸਨ) : ਫਿਰੋਜ਼ਪੁਰ ਦੇ ਲੋਕਾਂ ਦਾ ਇੱਕ ਹਫ਼ਤਾ ਵਧੀਆ ਬੀਤਣ ਤੋਂ ਬਾਅਦ ਕਰੋਨਾ ਨੇ ਫਿਰ
ਡੰਗ ਮਾਰਨਾ ਸ਼ੁਰੂ ਕਰ ਦਿੱਤਾ ਹੈ । ਕਿਉਂਕਿ ਬੀਤੇ ਦਿਨੀਂ ਜਿਲ੍ਹੇ ਨੂੰ ਕਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਅੱਜ ਕਰੋਨਾ ਦਾ ਨਵਾਂ ਪੋਜਟਿਵ ਮਰੀਜ਼ ਆਉਣ ਕਾਰਨ ਫਿਰ ਜ਼ਿਲੇ ਚ ਹਫੜਾ ਦਫੜੀ ਮੱਚ ਗਈ ਹੈ ।ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ਕਰੋਨਾ ਮੁਕਤ ਜ਼ਿਲ੍ਹਿਆਂ ਦੀ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ । ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਪਿੰਡ ਦਾ ਵਸਨੀਕ ਟਰੱਕ ਡਰਾਈਵਰ ਹੈ ਜੋ 19 ਮਈ ਨੂੰ ਜੰਮੂ ਤੋਂ ਫ਼ਿਰੋਜ਼ਪੁਰ ਆਇਆ ਸੀ , ਜਿਸ ਦੇ ਜੰਮੂ ਵਿਖੇ ਸੈਂਪਲ ਲਏ ਗਏ ਸਨ ਜਿਸ ਦੀ ਰਿਪੋਰਟ ਪਾਜ਼ੀਟਿਵ ਨਿਕਲੀ ਸਬੰਧੀ ਜੰਮੂ ਪ੍ਰਸ਼ਾਸਨ ਵੱਲੋਂ ਅੱਜ ਫ਼ਿਰੋਜ਼ਪੁਰ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਜਾਣੂ ਕਰਵਾਇਆ ਗਿਆ ਹੈ
ਡੰਗ ਮਾਰਨਾ ਸ਼ੁਰੂ ਕਰ ਦਿੱਤਾ ਹੈ । ਕਿਉਂਕਿ ਬੀਤੇ ਦਿਨੀਂ ਜਿਲ੍ਹੇ ਨੂੰ ਕਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਅੱਜ ਕਰੋਨਾ ਦਾ ਨਵਾਂ ਪੋਜਟਿਵ ਮਰੀਜ਼ ਆਉਣ ਕਾਰਨ ਫਿਰ ਜ਼ਿਲੇ ਚ ਹਫੜਾ ਦਫੜੀ ਮੱਚ ਗਈ ਹੈ ।ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ਕਰੋਨਾ ਮੁਕਤ ਜ਼ਿਲ੍ਹਿਆਂ ਦੀ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ । ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਪਿੰਡ ਦਾ ਵਸਨੀਕ ਟਰੱਕ ਡਰਾਈਵਰ ਹੈ ਜੋ 19 ਮਈ ਨੂੰ ਜੰਮੂ ਤੋਂ ਫ਼ਿਰੋਜ਼ਪੁਰ ਆਇਆ ਸੀ , ਜਿਸ ਦੇ ਜੰਮੂ ਵਿਖੇ ਸੈਂਪਲ ਲਏ ਗਏ ਸਨ ਜਿਸ ਦੀ ਰਿਪੋਰਟ ਪਾਜ਼ੀਟਿਵ ਨਿਕਲੀ ਸਬੰਧੀ ਜੰਮੂ ਪ੍ਰਸ਼ਾਸਨ ਵੱਲੋਂ ਅੱਜ ਫ਼ਿਰੋਜ਼ਪੁਰ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਜਾਣੂ ਕਰਵਾਇਆ ਗਿਆ ਹੈTotal Views: 379 ,
Real Estate




















