center

ਸਿੱਖ ਸਿਆਸਤ ਅਤੇ ਸਿੱਖ

ਭਾਈ ਅਸ਼ੋਕ ਸਿੰਘ ਬਾਗੜੀਆਂ ਰੈਫਰੈਂਡਮ 2020 ਤੋਂ ਪੈਦਾ ਹੋਇਆ ਵਿਵਾਦ ਸਿੱਖਾਂ ਵਾਸਤੇ ਬਹੁਤ ਖ਼ਤਰਨਾਕ ਹੈ। ਇਸ ਮਸਲੇ ਨੂੰ ਹੱਲ ਕਰਨ ਦਾ ਜ਼ਿੰਮਾ ਸ਼੍ਰੋਮਣੀ ਅਕਾਲੀ ਦਲ...

ਖੂਬਸੂਰਤ ਰਚਨਾ – ਮੱਖੀਆਂ

      ਹਰਮੀਤ ਬਰਾੜ ਕੁਝ ਦਿਨ ਪਹਿਲਾਂ ਜੈਸੀ ਬਰਾੜ ਜੋ ਕਿ ਮੇਰੀ ਫੇਸਬੁੱਕ ਦੋਸਤ ਹੈ ਤੇ ਖੂਬਸੂਰਤ ਸ਼ਬਦਾਂ ਤੇ ਮੁਹਾਰਤ ਵੀ ਰੱਖਦੀ ਹੈ, ਨੇ ਮੈਨੂੰ ਕਿਤਾਬ...

ਸਰਕਾਰ ਨੰਨ੍ਹੀਆਂ ਬਾਲੜੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦਾ ਡਰ ਦੂਰ ਕਰੇ

    ਬਲਵਿੰਦਰ ਸਿੰਘ ਭੁੱਲਰ ਸਰਕਾਰ ਦਾ ਫ਼ਰਜ ਜਿੱਥੇ ਦੇਸ਼ ਦੇ ਸੁਧਾਰ ਤੇ ਲੋਕਾਂ ਦੇ ਜੀਵਨ ਨਿਰਬਾਹ ਦੀ ਜੁਮੇਵਾਰੀ ਉਠਾਉਣਾ ਹੈ, ਉ¤ਥੇ ਲੋਕਾਂ ਵਿੱਚ ਵਿਸ਼ਵਾਸ ਨੂੰ...

ਜਿੰਮੇਵਾਰੀ : ਰੁਪਿੰਦਰ ਸੰਧੂ ਮੋਗਾ

ਰੁਪਿੰਦਰ ਸੰਧੂ ਮੋਗਾ ਦਰਵਾਜ਼ੇ ਦੀ ਘੰਟੀ ਵੱਜਦੀ ਹੈ। "ਲੰਘ ਆਓ ਭੈਣ ਜੀ।ਦਰਵਾਜ਼ਾ ਖੁੱਲ੍ਹਾ ਏ ਆ" "ਇਕ ਮਿੰਟ ਘਰ ਆਇਓ ਭੈਣ" "ਸੁੱਖ ਆ?" "ਦਸੋ ਤਾਂ ਸਹੀ।ਕੀ ਹੋਇਆ" ਅੱਗੇ ਪਿੱਛੇ ਤੁਰਦੀਆਂ ਗਵਾਂਢੀ...

150 ਰੁਪਏ `ਚ ਇੱਕ ਵਧੀਆ ਦੋਸਤ ਮਿਲਿਆ

    ਸੁਖਨੈਬ ਸਿੰਘ ਸਿੱਧੂ ਉਹਨਾਂ ਦਿਨਾਂ ‘ਚ  ‘ਮਾਨਸਾ ਦੀ ਆਵਾਜ’  ਅਖਬਾਰ ਦਾ ਪੱਤਰਕਾਰ ਬਣਨ ਦੀ ਸੋਚੀ । ਕਿਸੇ ਅਖਬਾਰ ‘ਚੋਂ ਕਲਾਸੀਫਾਈਡ ਇਸ਼ਤਿਹਾਰ ਪੜ੍ਹਕੇ   ਚਿੱਠੀ ਲਿਖੀ...

ਭੂਆ ਕੇ ਪਿੰਡ ਦਾ ਕਾਰਨਾਮਾ – ਸੁਖਨੈਬ ਸਿੰਘ ਸਿੱਧੂ

      ਸੁਖਨੈਬ ਸਿੰਘ ਸਿੱਧੂ ਜਦੋਂ  ਸਕੂਲ 'ਚ ਗਰਮੀ ਦੀਆਂ ਛੁੱਟੀਆਂ ਹੋਣਗੀਆਂ   ਜਾਂ  ਹਾਈ ਸਕੂਲ ਖੇਡਾਂ ਆਲ੍ਹੇ ਟੂਰਨਾਮੈਂਟ ਹੋਣੇ  , ਆਪਾਂ ਦਿਆਲਪੁਰੇ ਆਲ੍ਹੀ ਭੂਆ ਕੋਲ ਜਾ ਵੱਜਦੇ...

ਨਵਾਂ ਸਾਲ ਮੁਬਾਰਕ ਹੈ

ਪ੍ਰਭਜੋਤ ਕਾਰਿਆ ਨਵਾਂ ਸਾਲ ਮੁਬਾਰਕ ਹੈ ਨਵੇਂ ਰੰਗਾਂ ਤੇ ਨਵੇਂ ਖਾਬਾਂ ਦਾ। ਪਰ ਮੇਰਾ ਦਿਨ ਨਵੀਂ ਘੜੀ ਨਵਾਂ ਸਾਲ ਸਭ ਇਕੋ ਜਿਹਾ। ਨਾ ਖਾਬ ਨੇ ਨਾ ਉਮੀਦ ਕੋਈ ਨਾ ਹੀ ਰੰਗ ਹੁਣ ਅੱਖਾ'ਚ ਵੱਸਦੇ ਨੇ। ਜਿਸ ਰਾਹੇ ਕਦਮ...

ਪਿੰਡਾਂ ਵਾਲੇ

ਦੀਪ ਗਿੱਲ ਕਈ ਬੰਦਿਆਂ ਦੀ ਨਾ ਬੱਸ ਵਜਾ ਕਤਾ ਜਾਂ ਸ਼ਕਲ ਕਹਿ ਲਵੋ ਬੀ ਐਹੋ ਜਿਹੀ ਹੁੰਦੀ ਆ ਕੇ ਓਹਨਾ ਦੇ ਭਾਮੇਂ ਦੁਨੀਆ ਦੇ ਸਾਰਿਆਂ...

ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ

ਸਾਬਰ ਅਲੀ ਸਾਬਰ ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ ਕੀ ਸਮਝਾਂ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਏਂ ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ...

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ -ਫਹਿਮੀਦਾ ਰਿਆਜ਼

ਤੁਸੀਂ ਵੀ ਸਾਡੇ ਵਰਗੇ ਹੀ ਨਿਕਲੇ... ਤੁਸੀਂ ਵੀ ਬਿਲਕੁਲ ਸਾਡੇ ਵਰਗੇ ਨਿਕਲੇ... ਹੁਣ ਤੱਕ ਕਿਥੇ ਲੁਕੇ ਸੀ ਭਾਈ? ਉਹ ਮੂਰਖਤਾ, ਉਹ ਘਮੰਡ ਜਿਸ ‘ਚ ਆਪਾਂ ਸਦੀ ਗੁਆਈ ਆਖਿਰ ਪਹੁੰਚੀ ਦੁਆਰ ਅਸਾਡੇ ਬਈ ਵਧਾਈ ਓ ਵਧਾਈ। ਭੂਤ ਧਰਮ ਦਾ ਨੱਚ ਰਿਹਾ ਹੈ ਕਾਇਮ ਹਿੰਦੂ ਰਾਜ ਕਰੋਗੇ? ਸਾਰੇ ਉਲਟੇ ਕਾਜ ਕਰੋਗੇ? ਆਪਣਾ ਚਮਨ ਨਾਰਾਜ਼ ਕਰੋਗੇ? ਤੁਸੀਂ ਵੀ ਬੈਠ ਕਰੋਗੇ ਸੋਚਾਂ ਪੂਰੀ ਹੈ ਉਹੀ ਤਿਆਰੀ। ਕੌਣ ਹੈ ਹਿੰਦੂ, ਕੌਣ ਨਹੀਂ ਹੈ ਤੁਸੀਂ ਵੀ ਕਰੋਗੇ ਫਤਵੇ ਜਾਰੀ ਉਥੇ ਵੀ ਮੁਸ਼ਕਿਲ ਹੋਊ ਜਿਉਣਾ ਦੰਦੀਂ ਵੀ ਆ ਜਾਊ ਪਸੀਨਾ ਜੈਸੇ ਤੈਸੇ ਕੱਟਿਆ ਕਰੇਗੀ। ਉਥੇ ਵੀ ਸਭ ਦਾ ਸਾਹ ਘੁਟੇਗਾ ਮੱਥੇ ‘ਤੇ ਸੰਧੂਰ ਦੀ ਰੇਖਾ ਕੁਝ ਵੀ ਨਹੀਂ ਗੁਆਂਢ ਤੋਂ ਸਿੱਖਿਆ! ਕੀ ਹੈ ਅਸੀਂ ਦੂਰਦਸ਼ਾ ਬਣਾਈ ਕੁਝ ਵੀ ਤੁਹਾਨੂੰ ਨਜ਼ਰ ਨਾ ਆਈ? ਖੂਹ ‘ਚ ਪਵੇ ਇਹ ਸਿੱਖਿਆ-ਸੁੱਖਿਆ ਜਾਹਲਪਣੇ ਦੇ ਗੁਣ ਹੁਣ ਗਾਓ ਅਗਾਂਹ ਟੋਆ ਹੈ ਇਹ ਨਾ ਦੇਖੋ ਵਾਪਸ ਲਿਆਓ ਗਿਆ ਜ਼ਮਾਨਾ। ਜਿਸ ਕਰ ਕੇ ਅਸੀਂ ਰੋਂਦੇ ਹੁੰਦੇ ਸਾਂ ਤੁਸੀਂ ਵੀ ਉਹੀ ਗੱਲ ਹੁਣ ਕੀਤੀ ਬਹੁਤ ਮਲਾਲ ਹੈ ਸਾਨੂੰ, ਲੇਕਿਨ ਹਾ ਹਾ ਹਾ ਹਾ ਹੋ ਹੋ ਹੀ ਹੀ ਦੁੱਖ ਨਾਲ ਸੋਚਦੀ ਹੁੰਦੀ ਸੀ। ਸੋਚ ਸੋਚ ਹਾਸੀ ਅੱਜ ਆਈ ਤੁਸੀਂ ਬਿਲਕੁਲ ਸਾਡੇ ਵਰਗੇ ਨਿਕਲੇ ਅਸੀਂ ਦੋ ਕੌਮ ਨਹੀਂ ਸੀ ਭਾਈ ਮਸ਼ਕ ਕਰੋ ਤੁਸੀਂ, ਆ ਜਾਵੇਗਾ ਉਲਟੇ ਪੈਰ ਤੁਰਦੇ ਹੀ ਜਾਣਾ ਦੂਜਾ ਧਿਆਨ ਨਾ ਮਨ ਵਿਚ ਆਵੇ। ਬਸ ਪਿਛੇ ਹੀ ਨਜ਼ਰ ਲਗਾਇਓ ਜਾਪ ਜਿਹਾ ਬੱਸ ਕਰਦੇ ਜਾਓ, ਵਾਰ ਵਾਰ ਇਹੀ ਦੁਹਰਾਓ ਕਿੰਨਾ ਵੀਰ ਮਹਾਨ ਸੀ ਭਾਰਤ! ਕੈਸਾ ਆਲੀਸ਼ਾਨ ਸੀ ਭਾਰਤ! ਫਿਰ ਤੁਸੀਂ ਲੋਕ ਪਹੁੰਚ ਜਾਓਗੇ ਬੱਸ ਪਰਲੋਕ ਪਹੁੰਚ ਜਾਓਗੇ! ਅਸੀਂ ਤਾਂ ਹਾਂ ਪਹਿਲੇ ਹੀ ਉਥੇ ਤੁਸੀਂ ਵੀ ਸਮਾਂ ਬੱਸ ਕੱਢਦੇ ਰਹਿਣਾ। ਹੁਣ ਜਿਸ ਨਰਕ ‘ਚ ਵੀ ਜਾਓ, ਉਥੋਂ ਚਿੱਠੀਆਂ ਛੱਡਦੇ ਰਹਿਣਾ।
- Advertisement -

Latest article

ਬਿਸ਼ਨੋਈ ਵੱਲੋਂ ਜੇਲ੍ਹ ’ਚੋਂ ਫੋਨ ਕਰਨ ਦੇ ਮਾਮਲੇ ਦੀ ਗੁਜਰਾਤ ਸਰਕਾਰ ਨੇ ਜਾਂਚ ਦੇ...

ਸਾਬਰਮਤੀ ਦੀ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਵੀਡੀਓ ਕਾਲ ਜ਼ਰੀਏ ਪਾਕਿਸਤਾਨ ਦੇ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਈਦ ਦੀ ਵਧਾਈ ਦੇਣ ਨਾਲ...

ਸਰੀ : ਪੰਜਾਬੀ ਨੌਜਵਾਨ ਚੋਰੀ ਦੀ ਕਾਰ ਸਮੇਤ ਗ੍ਰਿਫ਼ਤਾਰ

ਸਰੀ ਪੁਲੀਸ ਨੇ ਚੋਰੀ ਦੀ ਕਾਰ ਸਮੇਤ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਜੋਤ ਸਿੰਘ ਭੱਟੀ (20) ਵਜੋਂ ਹੋਈ ਹੈ। ਪੁਲੀਸ ਦੇ...

“ਗੈਰਕਾਨੂੰਨੀ ਪਰਵਾਸੀ ਹੱਥ ਪੈਰ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ” ਪਰਵਾਸੀਆਂ ਨੂੰ ਕੋਸਟ ਗਾਰਡਜ਼...

ਯੂਨਾਨੀ ਤੱਟ ਰੱਖਿਅਕ ਬਲਾਂ ( ਕੋਸਟ ਗਾਰਡਜ਼) ਨੇ ਤਿੰਨ ਸਾਲਾਂ ਦੇ ਅਰਸੇ ਵਿੱਚ ਭੂ-ਮੱਧ ਸਾਗਰ ਵਿੱਚ ਦਰਜਨਾਂ ਪਰਵਾਸੀਆਂ ਦੀ ਜਾਨ ਲਈ ਹੈ, ਜਿਨ੍ਹਾਂ ਵਿੱਚ...