ਇੱਕ ਇਤਿਹਾਸਕ ਖ਼ਤ – ਸੰਤ ਜਰਨੈਲ ਸਿੰਘ ਖਾਲਸਾ ਨੇ ਬੀਬੀ ਇੰਦਰਾ ...
ਅਸੁ ਕਿਰਪਾਨ ਖੰਡਾ ਖੜਗ, ਤੁਪਕ ਤਬਰ ਔਰ ਤੀਰ ਸੈਫ ਸਰੋਹੀ ਸੈਥੀ ਯਹੀ ਹਮਾਰੇ ਪੀਰ !!
ਸਿਆਸੀ ਪੱਖ ਤੋਂ ਭਾਰਤ ਦੀ ਮੁੱਖ ਨੁਮਾਇੰਦਾ ਬੀਬੀ ਇੰਦਰਾ ਜੀ...
ਅਧੂਰੇ ਖ਼ਤ
ਹਰਕੀਰਤ ਚਹਿਲ
"ਸ਼ੁਕਰ ਐ ਉਏ ਰੱਬਾ ਕਿ ਹੰਝੂ ਬੇਰੰਗ ਹੁੰਦੇ ਨੇ, ਨਹੀਂ ਤਾਂ ਚੁੰਨੀ ਵਿੱਚ ਸਮੋਏ ਵੀ ਦਾਦਣੇ ਮੇਰੇ ਨਭਾਗੀ ਤੇ ਖ਼ਬਰੇ ਕੀ ਕੀ ਤੋਹਮਤ...
ਸ਼੍ਰੋਮਣੀ ਕਮੇਟੀ ਬਨਾਮ ਲਾਡਲੀਆਂ ਫੌਜਾਂ
ਸਰਵਜੀਤ ਸਿੰਘ ਸੈਕਰਾਮੈਂਟੋ
ਭਾਰਤੀ ਸਮਾਜ ਵਿਚ ਮਨਾਏ ਜਾਂਦੇ ਬਹੁਤ ਸਾਰੇ ਦਿਨ-ਤਿਉਹਾਰਾਂ `ਚ ਹੋਲੀ, ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ ਆਖਰੀ ਦਿਨ, ਭਾਵ ਫੱਗਣ ਦੀ ਪੁੰਨਿਆ...
ਪੰਜਾਬੀ ਵੋਟਰ ਦੁਚਿੱਤੀ ‘ਚ ਕਿਉਂ ?
ਹਰਮੀਤ ਕੌਰ ਬਰਾੜ
ਕ੍ਰਾਂਤੀ ਦੀ ਚਿਣਗ ਜਿੱਥੇ ਵੀ ਚਮਕੀ, ਪੰਜਾਬ ਨੇ ਖਿੜੇ ਮੱਥੇ ਕਬੂਲੀ
ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਉਤਰ ਕਾਟੋ ਮੈਂ ਚੜਾਂ ਦੀ ਰਾਜਨੀਤੀ ਕੀਤੀ ਹੈ।...
ਵੋਟ ਕਿਸ ਨੂੰ ਪਾਈ ਜਾਵੇ ?
ਹਰਮੀਤ ਕੌਰ ਬਰਾੜ
ਮੁਲਕ ਭਰ ਵਿਚ ਇਸ ਵੇਲੇ ਸਿਆਸਤ ਭਖੀ ਹੋਈ ਤਾਂ ਹੈ ਹੀ ਪਰ ਸਵਾਲ ਇਹ ਬਣਿਆ ਹੋਇਆ ਹੈ ਕਿ ਵੋਟ ਕਿਸ ਨੂੰ ਪਾਈ...
ਪੰਜਾਬ ਦਾ ਪਾਣੀ
ਗੁਰਮੀਤ ਕੌਰ ਮੀਤ
ਕੋਟਕਪੂਰਾ
98033-37020
[email protected]
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ ਨੂੰ ਕੀ ਹੋਇਆ
ਪਵਣੁ ਗੁਰੂ ਪਾਣੀ ਪਿਤਾ ਦਾ ਸੀ ਕਦੇ ਬੋਲ ਬਾਲਾ ਹੋਇਆ
ਪੰਜ ਦਰਿਆਵਾਂ ਤੋਂ ਕਦੇ ਤੇਰਾ...
ਪੂਰਨ ਭਗਤ ਦਾ ਖੂਹ
ਬਲਵਿੰਦਰ ਸਿੰਘ ਭੁੱਲਰ
ਪੰਜਾਹ ਤੋਂ ਉਪਰ ਕਵੀਆਂ, ਕਿੱਸਾਕਾਰਾਂ ਨੇ ਭਗਤ ਪੂਰਨ ਬਾਰੇ ਕਿੱਸੇ ਲਿਖੇ ਹਨ, ਕਾਦਰਯਾਰ ਦਾ ਕਿੱਸਾ ਇਹਨਾਂ ਚੋਂ ਵੱਖਰੀ ਪਹਿਚਾਣ ਰਖਦਾ ਹੈ। ਪੱਛਮੀ...
ਪੰਜਾਬੋ-ਮਾਂ ਦਾ ਵੈਣ
ਸਰਬਜੀਤ ਕੌਰ ਜੱਸ
ਕਮਲਿਅਾ ਪੁੱਤਾ!
ਸਾਡੀ ਕੁੱਲੀ 'ਚ ਤਾਂ
ਯੁਗਾਂ-ਯੁਗਾਂਤਰਾਂ ਤੋਂ
ਪੁੱਠੇ ਤਵੇ ਵਰਗਾ ਕਾਲਾ ਹਨ੍ਹੇਰਾ
ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਅਾ
ਵੇ ਮੇਰੇ ਚੋਰ ਪੁੱਤਾ...
ਕਮਲਿਅਾ ਪੁੱਤਾ!
ਮੈਂ ਅਾਟਾ ਛਾਣਿਅਾ
ਸਾਰੀ ਪਰਾਤ...
ਵਿਲੱਖਣ ਢੰਗ ਨਾਲ ਮਨਾਇਆ ਵੈਲਨਟਾਈਨ ਡੇ
ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ
ਨਸ਼ਾ ਛੁਡਾਊ ਕੇਂਦਰ,ਸੰਗਰੂਰ
ਮੋ: 94171-48866
ਨੌਜਵਾਨ ਵਰਗ ਦਾ ਵੱਡਾ ਹਿੱਸਾ ਇਹ ਭੁੱਲ ਚੁੱਕਿਆ ਹੈ ਕਿ ਸਾਲ ਦੇ ਮਈ ਮਹੀਨੇ ਵਿੱਚ ਪਿਤਾ ਦਿਵਸ ਮਨਾਕੇ...
ਬੇਦਾਗ ਨੀਲੀ ਪੱਗ
ਆਹ ਛਲਾਰੂ ਨਰਾਤਾ ਵੀ ਕਹਿੰਦਾ, ਭਾਅ ਜੀ ਮੈਂ ਸਿਆਸਤ ਦਾ ਸਵਾਦ ਲੈਣੈ। ਟਿੰਡ 'ਤੇ ਪੱਗ ਬੰਨ੍ਹੀ ਉਹ ਵੀ ਨੀਲੇ ਰੰਗ ਦੀ। ਪਤਾ ਨੀਂ ਕੀ...





























