ਕਿਸਾਨ ਅੰਦੋਲਨ : ਉਨ੍ਹਾਂ ਬੰਨ੍ਹ ਲਿਆ ਖੱਫ਼ਣ ਪੰਜ ਪਾਣੀਆਂ ਦਾ…
ਸਵਰਾਜਬੀਰ
ਫ਼ਿਰਕਾਪ੍ਰਸਤ ਅਤੇ ਵੰਡ-ਪਾਊ ਸਿਆਸਤ ਕਿਸਾਨ ਅੰਦੋਲਨ ਨੂੰ ਜ਼ਰਬ ਤਾਂ ਪਹੁੰਚਾ ਸਕਦੀ ਹੈ ਪਰ ਇਸ ਦੇ ਅੰਤਰੀਵ ਜਜ਼ਬੇ ਨੂੰ ਕੋਹ ਨਹੀਂ ਸਕਦੀ... ਸਿੰਘੂ ਤੇ ਟੀਕਰੀ...
ਆਓ! ਟੋਭਾ ਇਸ਼ਨਾਨ ਕਰੀਏ
ਚਰਨਜੀਤ ਭੁੱਲਰ
ਦਸੌਂਧਾ ਸਿਉਂ ਕਿਸੇ ਨਾਲੋਂ ਰੱਤੀ ਘੱਟ ਨਹੀਂ। ਮਜਾਲ ਐ ਕੋਈ ਖੰਘ ਜਾਏ! ਏਸ ਜ਼ਮਾਨੇ ਵਿੱਚ ਖੰਘਣਾ, ਉਂਜ ਸਸਤਾ ਸੌਦਾ ਨਹੀਂ। ਜ਼ਿੰਦਗੀ ਦੇ ਸਿਲਕ...
ਇਹ ਮੇਰਾ ਦੇਸ਼ ਮਹਾਨ :ਨਾ ਮਰਦੇ ਨੂੰ ਦਵਾਈਆਂ ਨਾ ਆਕਸੀਜਨ ਮਿਲੇ, ਨਾ ਮਰਨ ਤੇ...
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913
ਕਰੀਬ ਇੱਕ ਸਦੀ ਪਹਿਲਾਂ ਫੈਲੀ ਪਲੇਗ ਦੀ ਭਿਆਨਕ ਬੀਮਾਰੀ ਦੀਆਂ ਗੱਲਾਂ ਸੁਣਾਉਂਦੇ ਬਜੁਰਗ ਦੱਸਿਆ ਕਰਦੇ ਸਨ ਕਿ ਹਾਲਤ ਅਜਿਹੇ ਦਰਦਨਾਕ...
ਹਿਰਸ
ਤ੍ਰਿਪਤਾ ਕੇ ਸਿੰਘ
‘ਬਾਬਾ ਰੋਟੀ ਖਾ ਲਾ--, ਮੈਂ ਰੋਟੀ ਵਾਲੀ ਥਾਲੀ ਬਾਬੇ ਦੇ ਮੰਜੇ ਤੇ ਰੱਖ ਕੇ ਬਾਬੇ ਨੂੰ ਜਗਾਇਆ।
ਰੋਟੀ--? ਕਿਹੜੀ ਰੋਟੀ----? ਮੈਨੂੰ ਕਿਹੜੇ ਕੁੜੀ...
ਬਗ਼ਦਾਦ ਦਾ ਸੌਦਾਗਰ : ਅਲਿਫ਼ ਲੈਲਾ
ਬੜੇ ਚਿਰਾਂ ਦੀ ਗੱਲ ਹੈ ਕਿ ਅਰਬ ਦੇਸ ਵਿਚ ਇਕ ਅਮੀਰ ਸੌਦਾਗਰ ਰਹਿੰਦਾ ਸੀ । ਉਹਦਾ ਚੰਗਾ ਵੱਡਾ ਪਰਵਾਰ ਸੀ ਅਤੇ ਨੌਕਰ ਚਾਕਰ ਵੀ...
ਹੱਕਾਂ ਲਈ ਜੂਝਣ ਵਾਲਾ ਜਥੇਬੰਦਕ ਆਗੂ ਤੇ ਦੇਸ਼ ਭਗਤ ਮੱਖਣ ਸਿੰਘ
18 ਮਈ ਬਰਸੀ ਤੇ ਵਿਸੇਸ਼
ਬਲਵਿੰਦਰ ਸਿੰਘ ਭੁੱਲਰ
ਮੋਬਾ 098882-75913
ਹੱਕਾਂ ਲਈ ਜੂਝਣਾ ਪੰਜਾਬੀਆਂ ਦੇ ਸੁਭਾਅ ਦਾ ਖਾਸਾ ਹੀ ਹੈ। ਸੂਬੇ, ਦੇਸ ’ਚ ਜਾਂ ਵਿਦੇਸੀ ਧਰਤੀ...
ਸ੍ਰੀ ਮੋਦੀ ਦੀ ਸੋਚ ‘ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ’...
ਬਠਿੰਡਾ, 14 ਮਈ, ਬਲਵਿੰਦਰ ਸਿੰਘ ਭੁੱਲਰ
ਦੇਸ਼ ’ਚ ਕੋਰੋਨਾ ਮਹਾਂਮਾਰੀ ਸਿਖ਼ਰ ਤੇ ਪਹੁੰਚ ਗਈ ਹੈ, ਲੋੜ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹੈ ਪਰ ਦੇਸ਼ ਦਾ...
ਪਾਕਿਸਤਾਨ ਦੀ ਪਹਿਲੀ ਹਿੰਦੂ ਲੜਕੀ ਪ੍ਰਸਾਸਨਿਕ ਅਧਿਕਾਰੀ ਬਣੀ, ਸਨਾ ਰਾਮ ਚੰਦ
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 -75913
ਉੱਚੀਆਂ ਪ੍ਰਾਪਤੀਆਂ ਕਰਨ ਦਾ ਰਸਤਾ ਕਠਿਨ ਜਰੂਰ ਹੈ, ਪਰ ਅਸੰਭਵ ਕੁੱਝ ਨਹੀਂ। ਸਫ਼ਲਤਾ ਦੀ ਕੋਈ ਸਿਖ਼ਰ ਨਹੀਂ ਹੁੰਦੀ, ਚਲਦੇ ਰਹਿਣ...
ਸਰਕਾਰਾਂ, ਸਿਹਤ ਵਿਭਾਗ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਕੋਰੋਨਾ ਨੂੰ ਜਿੱਤਿਆ ਜਾ ਸਕਦੈ
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913
ਦੇਸ਼ ’ਚ ਕੋਰੋਨਾ ਮਹਾਂਮਾਰੀ ਹੁਣ ਸਿਖ਼ਰ ਤੇ ਪਹੁੰਚ ਗਈ ਹੈ। ਰੋਜਾਨਾਂ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ, ਸਮਸਾਨਘਾਟਾਂ ਵਿੱਚ ਜਗਾਹ ਦੀ...
ਸ਼ਿਵ ਕੁਮਾਰ ਨੂੰ ਪਹਿਲੀ ਤੇ ਆਖ਼ਰੀ ਵਾਰ ਵੇਖਣ/ਸੁਣਨ ਵੇਲੇ
ਵਰਿਆਮ ਸਿੰਘ ਸੰਧੂ
ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1967 ਵਿਚ ਵੇਖਿਆ। ਇਹ ਉਦੋਂ ਦੀ ਗੱਲ ਹੈ ਜਦੋਂ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਨੇ ਪ੍ਰੀਤ-ਪਾਠਕਾਂ ਨੂੰ ਅੰਮ੍ਰਿਤਸਰ...





























