center

ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਕੇੈਦੀ ਮੋਬਾਈਲ ਫੋਨ ਰੱਖਣ ਦੇ ਸੌਕੀਨ !!

ਕੇਂਦਰੀ ਜੇਲ੍ਹ ਚ ਚਾਰ ਮਹੀਨਿਆਂ ਚ 30 ਮੋਬਾਈਲ ਫੋਨ ਬਰਾਮਦ ਫਿਰੋਜ਼ਪੁਰ, 25 ਜੂਨ (ਬਲਬੀਰ ਸਿੰਘ ਜੋਸਨ) : ਕੇਂਦਰੀ ਜੇਲ ਫ਼ਿਰੋਜਪੁਰ ਵਿਚ ਕੇੈਦੀ ਮੋਬਾਇਲ ਰੱਖਣ ਦੇ...

ਬਠਿੰਡਾ ਥਰਮਲ ਨੂੰ ਨਿੱਜੀਕਰਨ ਅਮਲ ਅਧੀਨ ਵੇਚਣਾ ਲੋਕਾਂ ਨਾਲ ਵੱਡਾ ਧੋਖਾ

ਬਠਿੰਡਾ/ 24 ਜੂਨ/ ਬਲਵਿੰਦਰ ਸਿੰਘ ਭੁੱਲਰ ਅੱਧੀ ਸਦੀ ਤੋਂ ਵੱਧ ਸਮਾਂ ਪੰਜਾਬ ਖਾਸ ਕਰਕੇ ਮਾਲਵਾ ਖੇਤਰ ਵਿੱਚ ਸਨੱਅਤੀ ਤੇ ਖੇਤੀ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣ...

ਰਾਮਗੜ੍ਹੀਆ ਅਕਾਲ ਜੱਥੇਬੰਦੀ ਨੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਬਰਨਾਲਾ, 23 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਅਤੇ ਚੀਨ ਸਰਹੱਦ 'ਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ...

ਮਾਸੀ ਘਰੋਂ ਗੁੰਮ ਹੋਇਆ ਬੱਚਾ ਪੁਲਸ ਨੇ ਅੱਧੇ ਘੰਟੇ ‘ਚ ਲੱਭਿਆ

ਬਰਨਾਲਾ, 23 ਜੂਨ (ਜਗਸੀਰ ਸਿੰਘ ਸੰਧੂ) : ਮਾਸੀ ਦੇ ਘਰੋਂ ਗੁੰਮ ਹੋਇਆ ਢਾਈ ਸਾਲ ਦਾ ਬੱਚਾ ਬਰਨਾਲਾ ਪੁਲਸ ਨੇ ਅੱਧੇ ਘੰਟੇ ਵਿੱਚ ਹੀ ਲੱਭ...

ਨੌਸਰਬਾਜ਼ਾਂ ਨੇ ਦਿਨ ਦਿਹਾੜੇ ਭਰੇ ਬਜ਼ਾਰ ਵਿੱਚੋਂ ਔਰਤ ਦੀਆਂ ਬਾਲੀਆਂ ਅਤੇ ਅੰਗੂਠੀਆਂ ਲੁਹਾਈਆਂ  

ਬਰਨਾਲਾ, 23 ਜੂਨ (ਜਗਸੀਰ ਸਿੰਘ ਸੰਧੂ) : ਸਥਾਨਿਕ ਕੱਚਾ ਕਾਲਜ ਰੋਡ 'ਤੇ ਗਲੀ ਨੰਬਰ 12 ਦੇ ਨਜਦੀਕ 2 ਨੌਸਰਬਾਜ ਦਿਨ ਦਿਹਾੜੇ ਭਰੇ ਬਜਾਰ ਵਿਚੋਂ...

ਮੁਲਾਜ਼ਮਾਂ ਵਿਰੁੱਧ ਕੱਢੀਆਂ ਚਿੱਠੀਆਂ ਦੀਆਂ ਕਾਪੀਆਂ ਨਰੇਗਾ ਮੁਲਾਜ਼ਮ ਜ਼ਿਲ੍ਹਾ ਪੱਧਰ ਤੇ 23 ਜੂਨ ਨੂੰ...

 ਫਿਰੋਜ਼ਪੁਰ 22 ਜੂਨ (ਬਲਬੀਰ ਸਿੰਘ ਜੋਸਨ) : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਨਰੇਗਾ ਅਧੀਨ ਠੇਕਾ ਭਰਤੀ ਤੇ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ...

ਨੌਜਵਾਨ ਦੀ ਕੋਰੋਨਾ ਨਾਲ ਹੋਈ ਮੌਤ ਤੋਂ ਬਰਨਾਲਾ ਪ੍ਰਸਾਸ਼ਨ ਹਰਕਤ ਵਿੱਚ ਆਇਆ

ਇਲਾਕੇ ਨੂੰ ਸੈਨੀਟਾਇਜ ਕਰਕੇ ਜੈਨ ਮਾਰਕੀਟ ਨੂੰ ਸੀਲ ਕਰਨ ਦੀ ਤਿਆਰੀ                         ...

ਕੈਪਟਨ ਸਰਕਾਰ ਦੌਰਾਨ ਹੋਏ ਸਕੈਂਡਲਾਂ ਦੀ ਨਿਰਪੱਖ ਜਾਂਚ ਕਰਾਉਣ ਤੇ ਨੀਲੇ ਕਾਰਡ ਬਹਾਲ ਕਰਾਉਣ...

ਬਠਿੰਡਾ/ 18 ਜੂਨ/ ਬਲਵਿੰਦਰ ਸਿੰਘ ਭੁੱਲਰ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵਿਤਕਰੇ ਵਜੋਂ ਕੱਟੇ ਨੀਲੇ ਕਾਰਡ ਬਹਾਲ ਕਰਵਾਉਣ ਅਤੇ...

ਜਲ ਸਪਲਾਈ ਕਾਮਿਆਂ ਵੱਲੋਂ  ਨਿਗਰਾਨ ਇੰਜੀਨੀਅਰ ਦਫਤਰ ਅੱਗੇ 25 ਜੁੂਨ ਨੂੰ ਧਰਨਾ 

ਕੰਟਰੈਕਟ ਵਰਕਰਾਂ ਨੂੰ ਮਹਿਕਮੇ 'ਚ ਲੈਣ ਲਈ, ਵਿਭਾਗ ਵੱਲੋਂ ਪਹਿਲਾਂ ਬਣਾਈ ਪ੍ਰਪੋਜਲ ਨੂੰ ਤੁਰੰਤ ਲਾਗੂ ਕੀਤਾ ਜਾਵੇ : ਰੁਪਿੰਦਰ ਸਿੰਘ ਫਿਰੋਜ਼ਪੁਰ, 16 ਜੁੂਨ (ਬਲਬੀਰ ਸਿੰਘ...

ਸਾਹਿਤ ਦੇ ਇਨਸਾਈਕਲੋਪੀਡੀਆ ਪ੍ਰੋਫੈਸਰ ਗੁਰਬਚਨ ਸਿੰਘ ਨਰੂਆਣਾ ਨਹੀਂ ਰਹੇ

 ਉੱਘੀਆਂ ਸ਼ਖ਼ਸੀਅਤਾਂ ਵੱਲੋਂ ਅਫਸੋਸ ਦਾ ਦਾ ਪ੍ਰਗਟਾਵਾ  ਬਠਿੰਡਾ , 15 ਜੂਨ( ਬਲਵਿਦਰ ਸਿੰਘ ਭੁੱਲਰ ) ਸਾਹਿਤ ਦੇ ਇਨਸਾਈਕਲੋਪੀਡੀਆ, ਪੰਜਾਬੀ, ਹਿੰਦੀ, ਸੰਸਕ੍ਰਿਤ, ਅੰਗਰੇਜ਼ੀ, ਉਰਦੂ ਅਤੇ ਫਾਰਸੀ...
- Advertisement -

Latest article

CBI ਵੱਲੋਂ 20 ਲੱਖ ਦੀ ਰਿਸ਼ਵਤਖੋਰੀ ਮਾਮਲੇ ‘ਚ ਭਾਜਪਾ ਆਗੂ ਸਮੇਤ ਤਿੰਨ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਂ 'ਤੇ 20 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਸੌਦਾ ਤੈਅ ਕਰਨ ਦੇ...

ਹਵਾਈ ਅੱਡੇ ‘ਤੇ ਦੋ ਯਾਤਰੀਆਂ ਤੋਂ 3.15 ਕਰੋੜ ਰੁਪਏ ਦਾ ਸੋਨਾ ਜ਼ਬਤ

ਦੁਬਈ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 3.15 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ...

CBI ਵੱਲੋਂ ਦੇਰ ਰਾਤ ਪੰਜਾਬ ਵਿਜੀਲੈਂਸ ਦਫ਼ਤਰ ‘ਚ ਰੇਡ

ਸੀਬੀਆਈ ਵੱਲੋਂ ਪੰਜਾਬ ਵਿਜੀਲੈਂਸ ਦਫ਼ਤਰ 'ਚ ਵੱਡੇ ਭ੍ਰਿਸ਼ਟਾਚਾਰ ਨੂੰ ਲੈ ਕੇ ਰੇਡ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਵੱਲੋਂ ਦੇਰ ਰਾਤ ਰੇਡ ਕੀਤੇ ਜਾਣ...