center

ਵਿਦੇਸ਼ਾਂ ’ਚ ਬੰਦੀ ਸਿੰਘਾਂ ਦੇ ਨਾਂਅ ’ਤੇ ਸਿਰਫ਼ ਪੈਸੇ ਇਕੱਠੇ ਕੀਤੇ ਜਾ ਰਹੇ ਨੇ...

ਬਾਬਾ ਬਕਾਲਾ ਸਾਹਿਬ ’ਚ ਸਥਿਤ ਗੁਰਦਵਾਰਾ ਨੌਵੀਂ ਪਾਤਿਸ਼ਾਹੀ ਵਿਖੇ ਸੋਮਵਾਰ ਨੂੰ ਰੱਖੜ ਪੁੰਨਿਆਂ ਮੌਕੇ ’ਤੇ ਲਾਏ ਗਏ ਮੇਲੇ ’ਚ ਅਕਾਲੀ ਦਲ ਵਲੋਂ ਸਜਾਈ ਸਟੇਜ...

ਭਾਰਤ ਸਰਕਾਰ ਨੇ Mpox ਵਾਇਰਸ ਸਬੰਧੀ ਜਾਰੀ ਕੀਤੇ ਸਖ਼ਤ ਹੁਕਮ

Mpox ਨੂੰ ਵੇਖਦੇ ਹੋਏ ਦੇਸ਼ਾਂ ਨੇ ਵੀ ਚੌਕਸੀ ਵਧਾ ਦਿੱਤੀ ਹੈ। ਦਰਅਸਲ Mpox ਵਾਇਰਸ ਸਬੰਧੀ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਕੱਤਰ ਪੀ...

ਯੂਕਰੇਨ ਦਾ ਦੌਰਾ ਕਰਨਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦਾ ਦੌਰਾ ਕਰਨਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਬਾਅਦ ਵਿੱਚ ਇਸ ਯਾਤਰਾ ਦੇ ਵੇਰਵੇ ਸਾਂਝੇ ਕਰੇਗਾ।...

USA : ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ,

ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਵਿਚ ਇਕ ਵਿਅਕਤੀ ਨੇ ਸਟੋਰ ਲੁੱਟਣ ਤੋਂ ਬਾਅਦ ਭਾਰਤੀ ਮੂਲ ਦੇ 36 ਸਾਲਾ ਇਕ ਨੌਜਵਾਨ ਦੀ ਗੋਲੀ ਮਾਰ ਕੇ...

50 ਡਾਲਰ ਦਾਨ ਬਦਲੇ ਮਿਲੀ ਔਰਤ ਨੂੰ 12 ਸਾਲ ਦੀ ਸਜ਼ਾ

ਰੂਸ ’ਚ ਇੱਕ ਔਰਤ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਯੂਕਰੇਨ ਨਾਲ ਜੁੜੀ ਇੱਕ ਚੈਰਿਟੀ ਸੰਸਥਾ ਰਜ਼ੋਮ ਨੂੰ...

ਅਦਾਲਤ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਇਆ

ਥਾਈਲੈਂਡ ਦੀ ਕੋਰਟ ਨੇ ਪ੍ਰਧਾਨ ਮੰਤਰੀ ਸ਼੍ਰੇਆ ਥਾਵੀਸਿਨ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਉਲੰਘਣਾ ਲਈ ਅਹੁਦੇ ਤੋਂ ਹਟਾ ਦਿੱਤਾ ਹੈ। ਥਾਈ ਸਿਆਸਤ ਲਈ ਇਹ...

ਜੇ ਬਰਲਿਨ ਦੀ ਕੰਧ ਡਿੱਗ ਸਕਦੀ ਤਾਂ… ਭਾਰਤ-ਪਾਕਿ ਸਰਹੱਦ ਕਿਹੜੀ ਚੀਜ਼

ਸੁਖਨੈਬ ਸਿੰਘ ਸਿੱਧੂ 'ਹੱਲੇ ਗੁੱਲੇ' ਚ ਵਥੇਰੀ ਵੱਢਟੁੱਕ ਹੋਈ । ਵੰਡਿਆ ਅਤੇ ਵੱਢਿਆ ਪੰਜਾਬ ਗਿਆ ਇਹ ਹੀ ਹਾਲ ਬੰਗਾਲ ਦਾ ਹੋਇਆ । ਹੋਣਾ ਵੀ...

ਆਸਟ੍ਰੇਲੀਆ: ਮਹਿਲਾ ਅਧਿਆਪਕ ਅਤੇ ਵਿਦਿਆਰਥੀ ਦੇ ਸਬੰਧਾਂ ਦੀ ਵੀਡੀਓ ਵਾਇਰਲ

ਸਿਡਨੀ ਦੇ ਇੱਕ ਸਕੂਲ ਵਿੱਚ ਮਹਿਲਾ ਅਧਿਆਪਕ ਟਾਈਲਾ ਬਰੇਲੀ ਦੇ 17 ਸਾਲਾ ਵਿਦਿਆਰਥੀ ਨਾਲ ਅਣਉਚਿਤ ਸਬੰਧ ਬਣਾਉਣ ਅਤੇ ਸੈਕਸ ਦੀ ਵੀਡੀਓ ਰਿਕਾਰਡ ਕਰਨ...

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ

2 ਸਾਲ ਪਹਿਲਾ ਹੀ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਤੇਜਬੀਰ ਸਿੰਘ ਵਜੋਂ ਹੋਈ ਹੈ।...

ਬੰਗਲਾਦੇਸ਼ ਦੇ ਚੀਫ ਜਸਟਿਸ ਨੇ ਦਿੱਤਾ ਅਸਤੀਫਾ

ਬੰਗਲਾਦੇਸ਼ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਨਿਆਂਪਾਲਿਕਾ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਉਨ੍ਹਾਂ...
- Advertisement -

Latest article

IPS ਅਨੁਰਾਗ ਕੁਮਾਰ ਦਿੱਲੀ ਪੁਲਿਸ ਕਮਿਸ਼ਨਰ ਨਿਯੁਕਤ

ਦਿੱਲੀ ਪੁਲਿਸ ਕਮਿਸ਼ਨਰ: ਆਈਪੀਐਸ ਅਨੁਰਾਗ ਕੁਮਾਰ ਨੂੰ ਦਿੱਲੀ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 1994 ਬੈਚ ਦੇ ਆਈਪੀਐਸ ਅਧਿਕਾਰੀ, ਅਨੁਰਾਗ ਕੁਮਾਰ ਆਈਪੀਐਸ...

ਪੰਜਾਬ ਤੇ ਚੰਡੀਗੜ੍ਹ ‘ਚ ਮੌਨਸੂਨ ਦੀ ਰਫ਼ਤਾਰ ਪਈ ਮੱਠੀ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਮੀਂਹ ਦੀ ਘਾਟ ਕਾਰਨ ਗਰਮੀ ਅਤੇ ਨਮੀ ਲੋਕਾਂ ਲਈ ਇੱਕ ਵੱਡੀ ਚਿੰਤਾ ਬਣ ਰਹੀ ਹੈ।...

ਤਰਨਤਾਰਨ: ਭੇਦਭਰੇ ਹਾਲਾਤਾਂ ‘ਚ ਸੱਤ ਸਾਲ ਤੇ ਡੇਢ ਸਾਲ ਉਮਰ ਦੇ 2 ਸਕੇ ਭਰਾਵਾਂ...

ਤਰਨਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਭੇਦਭਰੇ ਹਾਲਾਤਾਂ ਵਿੱਚ ਇੱਕੋ ਪਰਿਵਾਰ ਦੇ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਘਟਨਾ ਸਾਹਮਣੇ...