center

Big braking ਕੈਨੇਡਾ ਵਿੱਚ ਚੋਣਾਂ ਦਾ ਐਲਾਨ

ਓਟਾਵਾ -(ਬਲਜਿੰਦਰ ਸੇਖਾ ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 20 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਲਈ ਛੇਤੀ ਫੈਡਰਲ ਚੋਣਾਂ ਦਾ ਐਲਾਨ...

ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ ਵੱਲੋਂ ਦੇਸ਼ ਛੱਡਣ ਦੀਆਂ ਖ਼ਬਰਾਂ

ਖ਼ਬਰਾਂ ਆ ਰਹੀਆਂ ਹਨ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਹੈ ਕਿਉਂਕਿ ਤਾਲਿਬਾਨ ਸਰਕਾਰ ਤੋਂ ਬਿਨਾਂ ਸ਼ਰਤ ਸੱਤਾ ਖੋਹਣਾ ਚਾਹੁੰਦਾ...

ਤਲਿਬਾਨੀ ਅਫ਼ਗਾਨਿਸਤਾਨ ਦੀ ਸੱਤਾ ਹੱਥਾਂ ਵਿਚ ਲੈਣ ਤੇ ਗੱਲਬਾਤ ਲਈ ਰਾਸ਼ਟਰਪਤੀ ਭਵਨ ਪਹੁੰਚੇ

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਵਾਰਤਾਕਾਰ ਸੱਤਾ ਤਬਾਦਲੇ ਦੀ ਗੱਲਬਾਤ ਲਈ ਰਾਸ਼ਟਰਪਤੀ ਭਵਨ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਤਾਲਿਬਾਨ ਨੇ ਪ੍ਰੈਸ ਬਿਆਨ ਰਾਹੀ ਆਪਣੇ...

ਤਾਲਿਬਾਨੀ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਏ ਦਾਖਲ

ਤਾਲਿਬਾਨੀ ਲੜਾਕੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿਚ ਦਾਖਲ ਹੋ ਗਏ ਹਨ। ਤਾਲਿਬਾਨ ਕਾਬੁਲ ਵਿੱਚ ਕਈ ਪਾਸਿਓਂ ਦਾਖਿਲ ਹੋ ਗਏ ਹਨ। ਤਾਲਿਬਾਨ ਨੇ ਆਪਣੇ...

ਕੀ ਭ੍ਰਿਸ਼ਟਾਚਾਰ ਕਾਰਨ ਅਫਗਾਨਿਸਤਾਨ ਦੇ ਇਹ ਹਾਲਾਤ ਬਣੇ ਹਨ ?

ਕੁਝ ਕਮਾਂਡਰ ਤਾਂ ਇੰਨੇ ਭ੍ਰਿਸ਼ਟ ਰਹੇ ਹਨ ਕਿ ਉਨ੍ਹਾਂ ਸਿਪਾਹੀਆਂ ਦੀਆਂ ਤਨਖ਼ਾਹਾਂ ਵੀ ਖਾਂਦੇ ਰਹੇ ਜੋ ਕਦੇ ਭਰਤੀ ਹੀ ਨਹੀਂ ਹੋਏ ਅਫ਼ਗਾਨਿਸਤਾਨ ਵਿੱਚ ਤਾਲਿਬਾਨ...

ਕੈਨੇਡਾ ਨੇ ਹਿੰਦੂ-ਸਿੱਖਾਂ ਸਣੇ ਹੋਰ ਅਫ਼ਗਾਨ ਸ਼ਰਨਾਰਥੀਆਂ ਲਈ ਖੋਲ੍ਹੇ ਬੂਹੇ

ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਮੈਂਡੀਸੀਨੋ ਨੇ ਅਫ਼ਗਾਨਿਸਤਾਨ ਦੇ ਰਿਫਿਊਜੀਆਂ ਬਾਰੇ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਆਪਣੇ...

ਜਿੰਦਗੀ ਦਾ ਤਰੀਕਾ ਅਤੇ ਸਲੀਕਾ ਸਮਝ ਆ ਗਿਆ ਫ਼ਿਰ ਤਾਂ ਬੱਸ: Dr Manju Arora

https://youtu.be/qfVar66FmtE ਜਿੰਦਗੀ ਦਾ ਤਰੀਕਾ ਅਤੇ ਸਲੀਕਾ ਸਮਝ ਆ ਗਿਆ ਫ਼ਿਰ ਤਾਂ ਬੱਸ Dr Manju Arora Motivational Story #Motivational #Motivational_Story

ਤਾਲਿਬਾਨ ਨੇ ਅਫ਼ਗਾਨਿਸਤਾਨ ਦੇ 10ਵੇਂ ਸੂਬੇ ਦੀ ਰਾਜਧਾਨੀ ‘ਤੇ ਵੀ ਕੀਤਾ ਕਬਜ਼ਾ

ਤਾਲਿਬਾਨ ਨੇ ਸਭ ਤੋਂ ਅਹਿਮ ਸ਼ਹਿਰ ਗਜ਼ਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਇਹ ਅਫ਼ਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ ਹੈ ਜਿਸ ਨੂੰ ਤਾਲਿਬਾਨ...

ਕੈਨੇਡਾ ਵਿੱਚ ਮੱਧ-ਕਾਲੀ ਚੌਣਾ 20 ਸਤੰਬਰ ਨੂੰ ?

ਟੋਰਾਟੋ (ਬਲਜਿੰਦਰ ਸੇਖਾ ) ਕੈਨੇਡਾ ਵਿੱਚ ਮੱਧਕਾਲੀ ਸੰਸਦੀ ਚੋਣਾਂ ਦਾ ਐਲਾਨ 15 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ । ਸਾਡੇ ਸਰੋਤਾਂ ਅਨੁਸਾਰ ਵੋਟਾਂ ਦਾ...

ਤਾਲਿਬਾਨੀਆਂ ਨੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ ’ਤੇ ਕੀਤਾ ਕਬਜ਼ਾ, 3 ਮਹੀਨਿਆਂ ਅੰਦਰ ਕਾਬੁਲ...

ਅਫ਼ਗਾਨਿਸਤਾਨ ਦੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਸੈਨਾ ਦੇ ਸਥਾਨਕ ਦਫ਼ਤਰ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਹੁਣ ਦੇਸ਼ ਦਾ ਸਾਰਾ ਉੱਤਰ-ਪੂਰਬੀ...
- Advertisement -

Latest article

ਸ਼੍ਰੋਮਣੀ ਅਕਾਲੀ ਦਲ ਸੋਧੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...

ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਹੋਏ ਨਾਰਾਜ਼!

ਕਾਂਗਰਸ ਹਾਈਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ‘ਪੰਜਾਬ ਫ਼ਾਰਮੂਲੇ’ ਤੋਂ ਬਹੁਤੇ ਆਗੂ ਨਾਖ਼ੁਸ਼ ਜਾਪਦੇ ਹਨ। ਹਾਈਕਮਾਂਡ ਨੇ ਲੰਘੇ ਕੱਲ੍ਹ ਕਾਂਗਰਸ...

ਪੰਜਾਬ ਕੈਬਨਿਟ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ

ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ...