center

ਅਮਰੀਕੀ ਅਦਾਕਾਰ ਦੁਆਰਾ ਅਣਜਾਣੇ ‘ਚ ਚੱਲੀ ਗੋਲੀ ਕਾਰਨ ਮਰਨ ਵਾਲੀ ਸਿਨੇਮਾਟੋਗ੍ਰਾਫਰ ਨੂੰ ਦਿੱਤੀ ਸ਼ਰਧਾਂਜਲੀ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਵਿੱਚ ਪਿਛਲੇ ਦਿਨੀਂ ਫਿਲਮ "ਰਸਟ" ਦੇ ਸੈੱਟ 'ਤੇ ਪ੍ਰਸਿੱਧ ਅਦਾਕਾਰ ਐਲੇਕ ਬਾਲਡਵਿਨ ਦੁਆਰਾ ਗਲਤੀ ਨਾਲ ਗੋਲੀ ਚੱਲਣ ਕਾਰਨ...

ਸਾਊਦੀ ਅਰਬ ਨੇ ਭਾਰਤ ਸਮੇਤ 15 ਦੇਸ਼ਾਂ ਚੋਂ ਆਉਣ ਵਾਲਿਆਂ ਤੇ 3 ਸਾਲ ਦੀ...

ਸਾਊਦੀ ਅਰਬ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੀ ਲਾਲ ਸੂਚੀ ਜਾਰੀ ਕੀਤੀ ਹੈ ਜਿੱਥੋਂ ਆਉਣ ਵਾਲੇ ਯਾਤਰੀਆਂ ਉੱਪਰ ਭਾਰੀ ਜੁਰਮਾਨੇ ਅਤੇ ਤਿੰਨ ਸਾਲਾਂ ਲਈ...

ਕੈਨੇਡਾ:ਪੀਆਰ ਦੇ ਇੱਛੁਕ ਸੈਂਕੜੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ

canadਕੈਨੇਡਾ ਵਿੱਚ ਹਜ਼ਾਰਾਂ ਬਿਨੈਕਾਰਾਂ ਦੇ ਪੀਆਰ ਲੈਣ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਕੈਨੇਡਾ ਦੇ ਸੂਬੇ ਓਂਟਾਰੀਓ ਵੱਲੋਂ ਆਪਣੇ ਸੂਬਾਈ ਨੌਮਿਨੀ ਪ੍ਰੋਗਰਾਮ ਤਹਿਤ ਚਲਦੀ...

ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਜਾਸ਼ਾਹੀ ਵਿਰੁੱਧ ਮੁਜ਼ਾਹਰੇ

ਆਸਟਰੇਲੀਆ ’ਚ ਬਰਤਾਨਵੀ ਰਾਜਾਸ਼ਾਹੀ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਬਰਤਾਨੀਆ ਦੀ ਮਹਾਰਾਣੀ ਅਲਿਜ਼ਾਬੈੱਥ ਦੀ ਮੌਤ ਸਬੰਧੀ ਸਰਕਾਰ ਨੇ ਸੋਗ ਦਿਹਾੜੇ ਵਜੋਂ ਮੁਲਕ ਵਿੱਚ ਜਨਤਕ...

ਲਾਹੌਰ ਏਅਰਪੋਰਟ ਤੇ ਫਾਈਰਿੰਗ, 2 ਦੀ ਮੌਤ

ਪਾਕਿਸਤਾਨ ਦੇ ਲਾਹੌਰ ਸਥਿਤ ਏਲਾਮਾ ਇਕਬਾਲ ਇੰਟਰਨੈਸ਼ਨਲ ਏਅਰਪੋਰਟ ਉਤੇ ਅੱਜ ਬੁੱਧਵਾਰ ਨੂੰ ਇਕ ਬੰਦੂਕਧਾਰੀ ਨੇ ਅਚਾਨਕ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਦੋ ਲੋਕਾਂ...

ਪਿਓ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਲੰਡਨ ਤੋਂ ਪਾਕਿਸਤਾਨ ਪਰਤਿਆ ਭਗੌੜਾ ਕਰਾਰ ਦਿੱਤਾ ਗਿਆ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਭਗੌੜਾ ਮੁੰਡਾ ਸੁਲੇਮਾਨ ਸ਼ਾਹਬਾਜ਼ ਐਤਵਾਰ ਨੂੰ ਮੁਲਕ ਵਾਪਸ ਪਰਤਿਆ। ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਸੁਲੇਮਾਨ...

ਡਿਸਪੈਂਸਰੀ ਵਿੱਚੋਂ ਗੈਰਕਾਨੂੰਨੀ ਹਥਿਆਰ ਅਤੇ ਭੰਗ ਨਾਲ ਸਬੰਧਿਤ ਸਮਾਨ ਬਰਾਮਦ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਫਰਿਜ਼ਨੋ ਪੁਲਿਸ ਵੱਲੋਂ ਭੰਗ ਦੀ ਇੱਕ ਗੈਰਕਾਨੂੰਨੀ ਡਿਸਪੈਂਸਰੀ ਵਿੱਚੋਂ ਗੈਰਕਾਨੂੰਨੀ ਹਥਿਆਰ ਅਤੇ ਭੰਗ ਨਾਲ ਸਬੰਧਿਤ ਸਮਾਨ ਬਰਾਮਦ ਕੀਤਾ ਗਿਆ...

ਅਮਰੀਕਾ : ਸਟ੍ਰੀਟ ਫਾਇਰਿੰਗ ਦੌਰਾਨ ਗਰਭਵਤੀ ਔਰਤ ਨੂੰ ਲੱਗੀ ਗੋਲੀ, ਬੱਚੇ ਦੀ ਮੌਤ

ਅਮਰੀਕਾ ਦੇ ਪੱਛਮੀ ਮੈਸੇਚਿਉਸੇਟਸ ਦੇ ਹੋਲੀਓਕੇ ਸ਼ਹਿਰ ਦੀ ਇੱਕ ਸੜਕ 'ਤੇ ਲੜਾਈ ਦੌਰਾਨ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਈ ਇੱਕ ਗਰਭਵਤੀ ਔਰਤ ਨੇ ਆਪਣਾ ਬੱਚਾ ਗੁਆ...

ਕੈਲੀਫੋਰਨੀਆ: ਜੰਗਲੀ ਅੱਗਾਂ ਕਾਰਨ ਅਧਿਕਾਰੀਆਂ ਨੇ ਕੀਤਾ ਸਿਕੋਆ ਨੈਸ਼ਨਲ ਪਾਰਕ ਦਾ ਦੌਰਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਕੈਲੀਫੋਰਨੀਆ ਵਿੱਚ ਕੇ ਐੱਨ ਪੀ ਕੰਪਲੈਕਸ ਅੱਗ ਦਾ ਬਲਣਾ ਜਾਰੀ ਹੈ । ਇਸ ਅੱਗ ਦੇ ਨਾਲ ਕੈਲੀਫੋਰਨੀਆ ਦੇ ਸਿਕੋਆ...

ਜਦੋਂ ਜਸਟਿਨ ਟਰੂਡੋ ਰੋ ਪਏ

ਓਟਾਵਾ (ਬਲਜਿੰਦਰ ਸੇਖਾ)- ਟਰੰਪ ਵਪਾਰ ਯੁੱਧ ਦੌਰਾਨ ਕੈਨੇਡੀਅਨ ਲੋਕਾਂ ਨੂੰ ਸੰਬੋਧਨ ਕਰਦੇ ਜਸਟਿਨ ਟਰੂਡੋ ਰੋ ਪਏ ਬੀਤੀ ਰਾਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਸ ਸਮੇਂ...
- Advertisement -

Latest article

ਮਹਾਰਾਸ਼ਟਰ: 65 ਸਾਲਾ ਬਜ਼ੁਰਗ ਨੂੰ ਫਾਂਸੀ ਦੀ ਸਜ਼ਾ

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਵੱਡੀ ਅਤੇ ਇਨਸਾਫ਼ ਦੀ ਮਿਸਾਲ ਕਾਇਮ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪੁਣੇ ਦੀ ਇੱਕ ਵਿਸ਼ੇਸ਼...

ਬੇਅਦਬੀ ਕਾਨੂੰਨ ’ਤੇ ਇਕ ਮਹੀਨੇ ’ਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣ: ਜਥੇਦਾਰ ਗੜਗੱਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਨਵਾਂ ਬਣਿਆ ਬੇਅਦਬੀ ਕਾਨੂੰਨ ਲਾਗੂ ਹੋਣ...

Women T20 World Cup: ਆਸਟਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਐਤਵਾਰ ਨੂੰ ਲਾਰਡਜ਼ ਮੈਦਾਨ ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਗਰੁੱਪ-ਏ ਦੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੂੰ ਛੇ...