center

ਕੈਲੀਫੋਰਨੀਆ: ਬੇਘਰ ਲੋਕਾਂ ਦੇ ਕੈਂਪ ‘ਚ ਦੌਰੇ ਦੌਰਾਨ ਗਵਰਨਰ ਉਮੀਦਵਾਰ ‘ਤੇ ਸੁੱਟਿਆ ਆਂਡਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਕੈਲੀਫੋਰਨੀਆ ਵਿੱਚ ਗਵਰਨਰ ਪਦ ਦੇ ਰਿਪਬਲਿਕਨ ਉਮੀਦਵਾਰ ਲੈਰੀ ਐਲਡਰ 'ਤੇ ਬੁੱਧਵਾਰ ਨੂੰ ਵੀਨਸ ਕਸਬੇ ਵਿੱਚ ਬੇਘਰ ਲੋਕਾਂ ਦੇ ਇੱਕ...

ਅਮਰੀਕਾ ‘ਚ ਤੂਫਾਨ ਇਡਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 82

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਵਿੱਚ ਜਬਰਦਸਤ ਤੂਫਾਨ ਇਡਾ ਦੇ ਲੂਈਸਿਆਨਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਸਟੇਟ  ਦੇ ਸਿਹਤ ਅਧਿਕਾਰੀਆਂ ਨੇ ਤੂਫਾਨ ਨਾਲ...

ਆਸਟਰੀਆ ‘ਚ ਚੌਥੀ ਵਾਰ ਲਾਕਡਾਊਨ ਸੋਮਵਾਰ ਤੋਂ ਲਾਗੂ

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਆਸਟਰੀਆ ਵਿੱਚ ਸੋਮਵਾਰ ਤੋਂ ਚੌਥੀ ਵਾਰ ਲਾਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਆਸਟਰੀਆ ਦੇ ਚਾਂਸਲਰ ਅਲੈਗਜ਼ੈਂਡਰ ਸ਼ੈਲੇਨਬਰਗ...

ਓਮੀਕਰੋਨ ਨਾਲ ਮੁਕਾਬਲੇ ਲਈ ਮੁਲਕਾਂ ਨੇ ਤਿਆਰੀ ਖਿੱਚੀ, ਜਾਪਾਨ ਵੱਲੋਂ ਸਰਹੱਦਾਂ ਬੰਦ

ਆਸਟਰੇਲੀਆ ’ਚ ਕੌਮਾਂਤਰੀ ਪਾੜ੍ਹਿਆਂ ਅਤੇ ਹੋਰ ਵੀਜ਼ਾ ਧਾਰਕਾਂ ਦੇ ਆਉਣ ’ਤੇ ਰੋਕ ਦੱਖਣੀ ਅਫ਼ਰੀਕਾ ਵਿੱਚ ਪਿਛਲੇ ਹਫ਼ਤੇ ਕਰੋਨਾਵਾਇਰਸ ਦੀ ਨਵੀਂ ਕਿਸਮ ‘ਓਮੀਕਰੋਨ’ ਦਾ ਕੇਸ ਰਿਪੋਰਟ...

ਜੋਅ ਬਾਈਡੇਨ ਨੇ 9/11 ਹਮਲੇ ਨਾਲ ਸਬੰਧਿਤ 3 ਸਥਾਨਾਂ ਦਾ ਦੌਰਾ ਕਰਕੇ ਪੀੜਤਾਂ ਨੂੰ...

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਆਪਣੀ ਪਤਨੀ ਜਿਲ ਬਾਈਡੇਨ ਸਮੇਤ ਇਹਨਾਂ ਹਮਲਿਆਂ ਨਾਲ ਸਬੰਧਿਤ 3...

ਮਿਊਜ਼ਿਕ ਸੋ਼ਅ ਦੌਰਾਨ 8 ਲੋਕਾਂ ਦੀ ਮੌਤ, ਕਈ ਜ਼ਖਮੀ

ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਸਥਿਤ ਹਿਊਸਟਨ 'ਚ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੌਰਾਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ...

ਯੂਕੇ ਅੰਦਰ ਸਾਰੇ ਬਾਲਗਾਂ ਨੂੰ ਦਿੱਤੀ ਜਾਵੇਗੀ ਵੈਕਸੀਨ ਦੀ ਬੂਸਟਰ ਭਾਵ ਤੀਸਰੀ ਖੁਰਾਕ

ਦਵਿੰਦਰ ਸਿੰਘ ਸੋਮਲ ਬੀਤੇ ਸੋਮਵਾਰ ਦੁਪਿਹਰ ਨੂੰ ਵੈਕਸੀਨ ਉੱਪਰ ਯੂਕੇ ਦੀ ਸਲਾਹਕਾਰ ਬੋਡੀ ਜੁੰਆਇੰਟ ਕਮੇਟੀ ਔਨ ਵੈਕਸੀਨੇਸ਼ਨ ਐਂਡ ਇਮਉਨਾਈਜੇਸ਼ਨ ਨੇ ਓਮੀਕਰੋਣ ਵੈਰੀਐਂਟ ਦੇ ਸੰਭਾਵੀ ਪ੍ਰਭਾਵਾ...

ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ਼ ਕੀਤਾ ਸਾਲ ਦਾ 100 ਵਾਂ ਕਤਲ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਦੇ ਸ਼ਹਿਰਾਂ ਵਿੱਚ ਵੱਡੀ ਗਿਣਤੀ 'ਚ ਕਤਲਾਂ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹਨਾਂ ਸ਼ਹਿਰਾਂ ਵਿੱਚ ਕੈਲੀਫੋਰਨੀਆ...

ਓਰੇਗਨ ਵਿੱਚ ਵੱਡੀ ਮਾਤਰਾ ‘ਚ ਭੰਗ ਦੇ ਪੌਦੇ ਜ਼ਬਤ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਦੇ ਓਰੇਗਨ ਵਿੱਚ ਪੁਲਿਸ ਅਧਿਕਾਰੀਆਂ ਦੁਆਰਾ ਛਾਪੇਮਾਰੀ ਵਿੱਚ ਵੱਡੀ ਮਾਤਰਾ ਵਿੱਚ ਭੰਗ ਦੇ ਪੌਦੇ ਜ਼ਬਤ ਕੀਤੇ ਗਏ ਹਨ।...

ਅਮਰੀਕਾ: ਕੈਂਟਕੀ ਦੇ ਨਰਸਿੰਗ ਹੋਮ ਵਿੱਚ ਸਾਹਮਣੇ ਆਇਆ ਕੋਵਿਡ -19 ਦਾ ਨਵਾਂ ਵੇਰੀਐਂਟ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਅਜੇ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਨਜਿੱਠ ਹੀ ਰਿਹਾ ਹੈ , ਇਸੇ ਦੌਰਾਨ ਕੈਂਟਕੀ ਦੇ ਨਰਸਿੰਗ ਹੋਮ ਵਿੱਚ...
- Advertisement -

Latest article

ਖਾਮੇਨੇਈ ਦਾ ਅੰਤਿਮ ਸਸਕਾਰ, 14 ਮਹੀਨੇ ਦੀ ਪੋਤੀ ਦਾ ਤਾਬੂਤ ਦੇਖ ਭਾਵੁਕ ਹੋਏ ਲੋਕ

ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾਹ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਵਿਦਾਈ ਦੇਣ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਖਾਮੇਨੇਈ...

ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ...

ਵਿਦੇਸ਼ ਵਿੱਚ ਬੈਠ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਂਗਸਟਰ ਨੈੱਟਵਰਕ ਚਲਾ ਰਹੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨੂੰ ਸਪੇਨ ਵਿੱਚ ਹਿਰਾਸਤ ਵਿੱਚ...

ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਨਾਂ ਬਦਲਣ ਮਗਰੋਂ OTT ‘ਤੇ ਹੋਈ ਰਿਲੀਜ਼

ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ ਆਖ਼ਰਕਾਰ ਓਟੀਟੀ ਪਲੇਟਫਾਰਮ ZEE5 'ਤੇ ਰਿਲੀਜ਼ ਹੋ ਗਈ ਹੈ। ਇਸ ਫਿਲਮ ਦਾ ਨਾਂ, ਜੋ ਪਹਿਲਾਂ 'ਪੰਜਾਬ 95' (Punjab 95)...