center

ਨੈਚੁਰਲ ਕੈਨੇਡੀਅਨ ਮੇਕਅਪ ਸਰਦੀਆਂ ਦੇ ਮਹੀਨਿਆਂ ਵਿਚ

ਕੈਨੇਡਾ ਦੇ ਸਸਕੈਚਵਾਨ ਸਟੇਟ ਵਿਚ ਅਜੇ ਵੀ ਠੰਡ ਪੂਰੇ ਜ਼ੋਰ ਨਾਲ ਪੈ ਰਹੀ ਹੈ. ਜਿਆਦਾ ਠੰਡ ਕਰਕੇ ਸਕੂਲ ਬੱਸਾਂ ਦੀ ਸਰਵਿਸ ਅੱਜ ਵੀ ਬੰਦ...

ਅਯੁੱਧਿਆ ਫ਼ੈਸਲਾ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਦੇਣਾ ਗ਼ਲਤ: ਪਾਕਿਸਤਾਨ

ਅਯੁੱਧਿਆ ਮਾਮਲੇ ’ਤੇ ਭਾਰਤੀ ਸੁਪਰੀਮ ਕੋਰਟ ਦੇ ਫ਼ੈਸਲੇ ਤੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਸਨ। ਪਾਕਿਸਤਾਨ ਦੇ ਜ਼ਿਆਦਾਤਰ ਪ੍ਰਮੁੱਖ ਅਖ਼ਬਾਰਾਂ ਵਿੱਚ...

ਆਸਟ੍ਰੇਲੀਆ ਵਿੱਚ ਇੱਛਕ ਮੌਤ ਮਿਲ ਸਕੇਗੀ

ਆਸਟ੍ਰੇਲੀਆ ਦਾ ਵਿਕਟੋਰੀਆ ਪ੍ਰਾਂਤ ਹੁਣ ਮੁਲਕ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਥੇ ਇੱਛਕ ਮੌਤ ਨੂੰ ਵਿਧਾਨਕ ਦਰਜਾ ਦੇ ਦਿੱਤਾ ਗਿਆ ਹੈ। ਲਾਇਲਾਜ...

ਕਸ਼ਮੀਰ – ਭਾਰਤ ਨੇ ਗਲਤ ਸਮਾਂ ਚੁਣਿਆ -ਪਾਕਿਸਤਾਨ

ਜੰਮੂ-ਕਸ਼ਮੀਰ ਵਿੱਚ ਚੱਲ ਰਹੀ ਹਲਚਲ ਦੇ ਦੌਰਾਨ ਪਾਕਿਸਤਾਨ ਵਿੱਚ ਸਰਕਾਰ ਅਤੇ ਫੌਜ ਨੇ ਐਤਵਾਰ ਨੂੰ ਬੈਠਕ ਕੀਤੀ । ਨੈਸ਼ਨਲ ਸਕਿਊਰਿਟੀ ਕਮੇਟੀ ਦੀ ਮੀਟਿੰਗ ‘ਚ...

ਬਿੱਲ ਗੇਟਸ ਨੇ ਸਮਾਜ ਸੇਵਾ ਲਈ ਬੋਰਡ ਆਫ ਡਾਇਰੈਕਟਰ ਦਾ ਅਹੁਦਾ ਛੱਡਿਆ

ਵਾਸਿ਼ੰਗਟਨ - ਮਾਈਕਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ ਨੇ ਬੋਰਡ ਆਪ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਹ ਮਾਈਕਰੋਸਾਫਟ ਦੇ ਸੀਈਓ ਸਤਿਆ...

ਅਮਰੀਕਾ ‘ਚ ਇੱਕ ਭਾਰਤੀ ਤੇ ਕੰਪਿਊਟਰ ਸਿਸਟਮ ਨਾਲ ਛੇੜਖਾਨੀ ਕਰਨ ਦੇ ਦੋਸ਼ : 10...

ਅਮਰੀਕਾ ‘ਚ ਕੰਮ ਕਰਨ ਵਾਲੇ ਇੱਕ ਭਾਰਤੀ ਨੌਜਵਾਨ ‘ਤੇ ਆਪਣੇ ਪੁਰਾਣੇ ਮਾਲਕ ਦੇ ਕੰਪਿਊਟਰ ਸਿਸਟਮ ਨਾਲ ਛੇੜਖਾਨੀ ਕਰਨ ਅਤੇ ਧੋਖਾਧੜੀ ਕਰਨ ਦੇ ਗੰਭੀਰ ਇਲਜ਼ਾਮ...

ਸ਼ਰਾਰਤੀ ਅਨਸਰ ਨੇ ਕੀਤਾ ਇੰਗਲੈਂਡ ਦੀਆਂ ਚਾਰ ਮਸਜਿਦਾਂ ਉੱਤੇ ਹਮਲਾ

ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਬੁੱਧਵਾਰ ਦੇਰ ਰਾਤੀਂ ਇੱਕ ਸ਼ਰਾਰਤੀ ਅਨਸਰ ਨੇ ਚਾਰ ਮਸਜਿਦਾਂ ਉੱਤੇ ਹਮਲਾ ਕਰ ਦਿੱਤਾ। ਉਹ ਵੱਡਾ ਹਥੌੜਾ ਲੈ ਕੇ ਘੁੰਮਦਾ...

ਅਮਰੀਕਾ ‘ਚ ਗੈਰਕਾਨੂੰਨੀ ਤੌਰ ਤੇ ਦਾਖਲ ਹੋਣ ਸਮੇਂ ਮਰੀ 6 ਸਾਲਾ ਪੰਜਾਬੀ ਬੱਚੀ ਅੰਤਿਮ...

ਬੀਤੀ 12 ਜੂਨ ਨੂੰ ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਅਮਰੀਕੀ ਸੂਬੇ ਏਰੀਜ਼ੋਨਾ ਦੇ ਰੇਗਿਸਤਾਨ ਵਿੱਚ ਜਿਹੜੀ 6 ਸਾਲਾ ਪੰਜਾਬੀ ਬੱਚੀ ਗੁਰਪ੍ਰੀਤ ਕੌਰ ਮੌਤ ਹੋ...

ਨਿਊਜ਼ਲੈਂਡ ਸਰਕਾਰ ਨੇ ਹਥਿਆਰਾਂ ਦੀ ਵਿਕਰੀ ਤੇ ਲਿਆ ਵੱਡਾ ਫੈਸਲਾ

ਪਿਛਲੇ ਹਫਤੇ ਨਿਊਜ਼ਲੈਂਡ ਵਿੱਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ ਇਕ ਆਸਟਰੇਲੀਆਈ ਵਿਅਕਤੀ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਹਮਲੇ ਵਿਚ 50 ਲੋਕਾਂ ਦੀ ਮੌਤ...

ਪਟੜੀ ਤੋਂ ਨਦੀ ‘ਚ ਡਿੱਗੀ ਟਰੇਨ, 5 ਲੋਕਾਂ ਦੀ ਮੌਤ ਅਤੇ 100 ਜ਼ਖਮੀ

ਐਤਵਾਰ ਰਾਤ ਬੰਗਲਾਦੇਸ਼ ‘ਚ ਇੱਕ ਨਦੀ ‘ਤੇ ਟਰੇਨ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ ਹਨ।ਜਿਸ ਕਾਰਨ ਵੱਡਾ ਹਾਦਸਾ ਵਾਪਰਿਆ ਹੈ।ਇਸ ਹਾਦਸੇ ਦੌਰਾਨ 5...
- Advertisement -

Latest article

ਪੰਜਾਬ : ਸੱਤ ਮਹੀਨਿਆਂ ਵਿੱਚ 41 ਲੱਖ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ

ਪੰਜਾਬ ਵਿੱਚ ਟਰੈਫਿਕ ਚਲਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ 2021 ਵਿੱਚ ਜਿੱਥੇ ਸਿਰਫ਼ 53,973 ਚਲਾਨ ਹੋਏ ਸਨ, ਉੱਥੇ ਹੀ...

ਅੱਗ ਲਗਾ ਕੇ ਪੰਜ ਲੋਕਾਂ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਦਿੱਤੀ ਫਾਂਸੀ

2009 ਵਿੱਚ ਜਾਪਾਨ ਦੇ ਓਸਾਕਾ ਵਿੱਚ ਇੱਕ ਪਾਰਲਰ ਵਿੱਚ ਅੱਗ ਲਗਾ ਕੇ ਪੰਜ ਲੋਕਾਂ ਦੀ ਹੱਤਿਆ ਕਰਨ ਵਾਲੇ ਇੱਕ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਫਾਂਸੀ...

ਇਮਰਾਨ ਖਾਨ ਨੂੰ ਇਲਾਜ ਲਈ ਜੇਲ੍ਹ ਤੋਂ ਹਸਪਤਾਲ ਲਿਆਂਦਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਲਾਜ ਲਈ ਸ਼ੁੱਕਰਵਾਰ ਤੜਕੇ ਅਡਿਆਲਾ ਜੇਲ੍ਹ ਤੋਂ ਇੱਕ ਨਿੱਜੀ ਹਸਪਤਾਲ...