center

ਬਹੁਮਤ ਸਾਬਤ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਅਸਤੀਫਾ ਦੇ ਗਏ ਮਹਾਰਾਸ਼ਟਰ ਦੇ ਮੁੱਖ...

ਮਹਾਰਾਸ਼ਟਰ 'ਚ ਫ਼ਲੋਰ ਟੈਸਟ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ...

ਸੰਵਿਧਾਨ ਦਿਵਸ ਮੌਕੇ ਵਿਰੋਧੀ ਪਾਰਟੀਆਂ ਕਰਨਗੀਆਂ ਸਾਂਝੀ ਮੀਟਿੰਗ ਦਾ ਬਾਈਕਾਟ !

ਕਾਂਗਰਸ ਪਾਰਟੀ ਦੀ ਅਗਵਾਈ ਹੇਠ ਕੁਝ ਵਿਰੋਧੀ ਪਾਰਟੀਆਂ ਵੱਲੋਂ ਅੱਜ ਮੰਗਲਵਾਰ ਨੂੰ ਸੰਵਿਧਾਨ ਦਿਵਸ ਮੌਕੇ ਸੰਸਦ ਦੀ ਸਾਂਝੀ ਮੀਟਿੰਗ ਦਾ ਬਾਈਕਾਟ ਕੀਤੇ ਜਾਣ ਦੀ...

ਉੱਚੀ ਉਡਾਣ-ਲੈ ਗਈ ਜਾਨ : ਭਾਰਤ ਤੋਂ ਪਾਇਲਟ ਬਨਣ ਆਏ ਨੌਜਵਾਨ ਦੀ ਹਾਦਸੇ ਵਿਚ...

ਔਕਲੈਂਡ 25 ਨਵੰਬਰ-(ਹਰਜਿੰਦਰ ਸਿੰਘ ਬਸਿਆਲਾ)-ਤਾਮਿਲਨਾਡੂ ਦੇ ਇਕ ਕਸਬੇ ਸ੍ਰੀਵਿਲੀਪੁੱਥਰ ਤੋਂ ਕ੍ਰਾਈਸਟਚਰਚ ਦੇ ਇਕ ਪਾਇਲਟ ਸਕੂਲ ਦੇ ਵਿਚ ਕਮਰਸ਼ੀਅਲ ਪਾਇਲਟ ਦੀ ਟ੍ਰੇਨਿਗ ਲੈਣ ਆਏ 23...

ਮਹਾਰਾਸ਼ਟਰ ਦੇ ਨਵੇਂ ਗਠਜੋੜ ਨੇ ਹੋਟਲ ‘ਚ ਮੀਡੀਆ ਸਾਹਮਣੇ ਕੀਤਾ ਸ਼ਕਤੀ ਪਰਦਰਸ਼ਨ

ਮਹਾਰਾਸ਼ਟਰ ਦੀ ਰਾਜਨੀਤੀ 'ਚ ਅਲੱਗ ਹੀ ਨਾਟਕ ਜਾਰੀ ਹੈ । ਇਸੇ ਦੌਰਾਨ ਨਵੇਂ ਗਠਜੋੜ ਸਿ਼ਵ ਸੈਨਾ , ਰਾਸ਼ਟਰਵਾਦੀ ਕਾਂਗਰਸ ਤੇ ਕਾਂਗਰਸ ਨੇ ਮੁਬੰਈ ਦੇ...

ਅਮਰੀਕਾ ‘ਚ ਇੱਕ ਭਾਰਤੀ ਤੇ ਕੰਪਿਊਟਰ ਸਿਸਟਮ ਨਾਲ ਛੇੜਖਾਨੀ ਕਰਨ ਦੇ ਦੋਸ਼ : 10...

ਅਮਰੀਕਾ ‘ਚ ਕੰਮ ਕਰਨ ਵਾਲੇ ਇੱਕ ਭਾਰਤੀ ਨੌਜਵਾਨ ‘ਤੇ ਆਪਣੇ ਪੁਰਾਣੇ ਮਾਲਕ ਦੇ ਕੰਪਿਊਟਰ ਸਿਸਟਮ ਨਾਲ ਛੇੜਖਾਨੀ ਕਰਨ ਅਤੇ ਧੋਖਾਧੜੀ ਕਰਨ ਦੇ ਗੰਭੀਰ ਇਲਜ਼ਾਮ...

ਅੱਜ ਹੋ ਸਕਦਾ ਮਹਾਰਾਸ਼ਟਰ ’ਚ ਭਾਜਪਾ ਦੇ ਭਵਿੱਖ ਬਾਰੇ ਸੁਪਰੀਮ ਕੋਰਟ ‘ਚ ਫ਼ੈਸਲਾ

ਮਹਾਰਾਸ਼ਟਰ ਦੇ ਸਿਆਸੀ ਨਾਟਕ ਬਾਰੇ ਸੁਪਰੀਮ ਕੋਰਟ ਵੱਲੋਂ ਅੱਜ ਸਵੇਰੇ 10:30 ਵਜੇ ਫ਼ੈਸਲਾ ਸੁਣਾਇਆ ਜਾਵੇਗਾ। ਇਹ ਫ਼ੈਸਲਾ ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ...

ਸੁਪਰੀਮ ਕੋਰਟ ‘ਚ ਸੋਮਵਾਰ ਮਹਾਰਾਸ਼ਟਰ ਸਰਕਾਰ ਬਾਰੇ ਫ਼ੈਸਲਾ: ਸਾਰੀਆਂ ਧਿਰਾਂ ਨੂੰ ਨੋਟਿਸ ਜਾਰੀ

ਮਹਾਰਾਸ਼ਟਰ ’ਚ ਸਵੇਰੇ-ਸਵੇਰੇ ਅਚਾਨਕ ਭਾਜਪਾ ਦੀ ਅਗਵਾਈ ਹੇਠ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਸਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਨੂੰ ਉੱਪ–ਮੁੱਖ ਮੰਤਰੀ ਵਜੋਂ...

ਮਹਾਰਾਸ਼ਟਰ ਵਿਚਲਾ ਸਿਆਸੀ ਨਾਟਕ ਪਹੁੰਚਿਆਸੁਪਰੀਮ ਕੋਰਟ : ਰਾਜਪਾਲ ਦੇ ਫ਼ੈਸਲੇ ਵਿਰੁੱਧ ਦਾਖ਼ਲ ਪਟੀਸ਼ਨ

ਮਹਾਰਾਸ਼ਟਰ ਵਿਚਲਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ । ਸਿਆਸੀ ਹਲਚਲ ਵਿਚਕਾਰ ਸੁਪਰੀਮ ਕੋਰਟ ਦੇ ਅੱਜ ਸਵੇਰੇ 11:30 ਵਜੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ...

30 ਨਵੰਬਰ ਨੂੰ ਡਿੱਗ ਜਾਵੇਗੀ ਮਹਾਰਾਸ਼ਟਰ ਵਿਚਲੀ ਭਾਜਪਾ ਸਰਕਾਰ ?

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੀ ਅੱਜ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਪਵਾਰ ਨੇ ਕਿਹਾ ਕਿ ਉਨ੍ਹਾਂ...

ਰਾਜਸਥਾਨ ਸੜਕ ਹਾਦਸੇ ’ਚ 11 ਮੌਤਾਂ, 12 ਜ਼ਖ਼ਮੀ : ਪਿਛਲੇ 20 ਦਿਨਾਂ ‘ਚ ਰਾਜਸਥਾਨ...

ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਕੂਚਾਮਨ ਕਸਬੇ ਕੋਲ ਅੱਜ ਸਨਿੱਚਰਵਾਰ ਨੂੰ ਵੱਡੇ ਤੜਕੇ ਵਾਪਰੇ ਇੱਕ ਸੜਕ ਹਾਦਸੇ ’ਚ 11 ਮੌਤਾਂ ਹੋ ਗਈਆਂ ਤੇ 12...
- Advertisement -

Latest article

ਅਬੋਹਰ ਨਗਰ ਨਿਗਮ ਦੇ ਮੇਅਰ ਦੀ ਚੋਣ ਮੁਲਤਵੀ,ਭਾਜਪਾ ਵੱਲੋਂ ਬਹੁਮਤ ਦਾ ਦਾਅਵਾ

ਅਬੋਹਰ ਨਗਰ ਨਿਗਮ ਵਿੱਚ ਮੇਅਰ ਦੀ ਚੋਣ ਦੌਰਾਨ ਅੱਜ ਸਿਆਸੀ ਮਾਹੌਲ ਉਸ ਵੇਲੇ ਭਖ ਗਿਆ, ਜਦੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਗਣੇਸ਼ ਸਬਲਾਨੀਆ ਨੂੰ...

ਅਮਰੀਕਾ ਨੇ ਇਰਾਨ ’ਤੇ ਨਵੀਆਂ ਸਖ਼ਤ ਪਾਬੰਦੀਆਂ ਲਾਈਆਂ

ਅਮਰੀਕਾ ਨੇ ਇਰਾਨ ’ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿੱਤ ਮੰਤਰਾਲੇ (ਟ੍ਰੇਜ਼ਰੀ ਡਿਪਾਰਟਮੈਂਟ) ਮੁਤਾਬਕ ਇਹ ਫ਼ੈਸਲਾ ਇਰਾਨ ਵੱਲੋਂ ਅੰਤਰਰਾਸ਼ਟਰੀ ਸਮੁੰਦਰੀ ਮਾਰਗ 'ਹਰਮੁਜ਼ ਜਲ...

15 ਮਰੀਜ਼ਾਂ ਦਾ ਕਤ/ਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ

ਜਰਮਨੀ ਦੇ ਇੱਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।ਬਰਲਿਨ ਦੀ ਅਦਾਲਤ ਨੂੰ ਪਤਾ...