center

ਵਿਦੇਸ਼ੀ ਔਰਤਾਂ ਦੀ ਕੁੱਖੋਂ ਪੈਦਾ ਹੋਏ ਲੋਕ ਸਰਕਾਰ ‘ਤੇ ਉਂਗਲੀ ਨਾ ਚੁੱਕਣ – ਭਾਜਪਾਈ...

ਮੱਧ ਪ੍ਰਦੇਸ਼ ਤੋਂ ਭਾਜਪਾਈ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਰਾਹੁਲ ਗਾਂਧੀ ‘ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਦੇਸ਼ ਪਹਿਲਾਂ ਤੋਂ ਹੀ ਵਿਦੇਸ਼ੀ ਔਰਤ ਤੋਂ...

CRPF ਕਾਫਿਲੇ ਨਜਦੀਕ ਫਿਰ ਕਾਰ ਨਾਲ ਧਮਾਕਾ , ਕੀ ਪੁਲਵਾਮਾਂ ਜਿਹੇ ਹਮਲੇ ਦੀ ਫਿਰ...

ਜੰਮੂ ਕਸ਼ਮੀਰ ਦੇ ਬਨਿਹਾਲ ਵਿਚ ਇਕ ਬੰਬ ਧਮਾਕੇ ਦੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਕਾਰ ਵਿਚ ਹੋਇਆ ਹੈ।...

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੂਜੀ ਮੀਟਿੰਗ ਅੱਜ

ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੂਜੀ ਮੀਟਿੰਗ ਹੋਵੇਗੀ। ਇਹ ਬੈਠਕ ਵਾਹਗਾ ਬਾਰਡਰ ‘ਤੇ ਹੋਵੇਗੀ। ਬੀਤੇ ਸਾਲ ਕਰਤਾਰਪੁਰ ਕੋਰੀਡੋਰ ਬਣਾਉਣ...

ਲੜਾਈ ਇੰਜ ਵੀ ਲੜੀ ਜਾਂਦੀ – ਸਾਇੰਸਦਾਨ ਬੀਬੀ ਨੇ ਧੀ ਨੂੰ ਜਨਮ ਦੇਣ...

ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਅਤੇ ਦੇਸ਼ ਲਈ ਰਾਹਤ ਵਾਲੀ ਖ਼ਬਰ ਹੈ ਕਿ ਭਾਰਤ ਵਿੱਚ ਆਪਣੀ ਜਾਂਚ ਕਿੱਟ ਤਿਆਰ ਹੋ ਗਈ ਹੈ। ਇਸ ਕਿੱਟ...

ਵੀਜ਼ਾ ਸ਼ਰਤਾਂ ਸਖਤ: ਨਿਊਜ਼ੀਲੈਂਡ ਵੀਜ਼ਾ ਅਰਜ਼ੀਆਂ ਦੇ ਵਿੱਚ ਜਾਅਲੀ ਪਰਚੀਆਂ ਹੋਈਆਂ ਦੁੱਗਣੀਆਂ

ਭਾਰਤ ਤੋਂ ਲੱਗਣ ਵਾਲੀਆਂ ਅਰਜ਼ੀਆਂ ਦਾ ਹੈ ਮਾੜਾ ਰਿਕਾਰਡ ਔਕਲੈਂਡ 1 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਆਉਣ ਦੀ ਚਾਹਤ ਰੱਖਣ ਵਾਲਿਆਂ ਦੀ ਗਿਣਤੀ ਦੇ ਵਿਚ...

12 ਵਿਧਾਇਕਾਂ ਸਮੇਤ 20 ਆਗੂ ਛੱਡ ਗਏ ਭਾਜਪਾ

ਅਰੁਣਾਚਲ ਪ੍ਰਦੇਸ਼ ਵਿੱਚ ਅਸੰਬਲੀ ਚੋਣਾਂ ਤੋਂ ਪਹਿਲਾਂ ਭਾਜਪਾ ਦੇ 20 ਤਾਕਤਵਰ ਲੀਡਰ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਵਿੱਚ ਸ਼ਾਮਲ ਹੋ ਗਏ। ਜਿੰਨਹਾਂ ਵਿੱਚ ਗ੍ਰਹਿ ਮੰਤਰੀ...

ਕਸਾਬ ਨੂੰ ਹਿੰਦੂ ਅਤਿਵਾਦੀ ਬਣਾ ਕੇ ਮਾਰਨ ਦੀ ਯੋਜਨਾ ਸੀ !

ਮੁੰਬਈ : ਸਾਬਕਾ ਮੁੰਬਈ ਪੁਲਸ ਕਮਿਸ਼ਨਰ ਰਾਕੇਸ਼ ਮਾਰੀਆ ਨੇ ਦਾਅਵਾ ਕੀਤਾ ਹੈ ਕਿ ਲਸ਼ਕਰੇ ਤੋਇਬਾ ਨੇ ਮੁੰਬਈ ਹਮਲੇ ਨੂੰ ਹਿੰਦੂ ਦਹਿਸ਼ਤਗਰਦਾਂ ਦੇ ਹਮਲੇ ਵਜੋਂ...

ਪੁਲਿਸ ਹੱਥੋਂ ਮਾਰੇ ਗਏ ਹੈਦਰਾਬਾਦ ਡਾਕਟਰ ਲੜਕੀ ਨਾਲ ਗੈਂਗਰੇਪ ਕਰ ਜਿੰਦਾ ਸਾੜਨ ਵਾਲੇ ਚਾਰੋ...

ਹੈਦਰਾਬਾਦ ਡਾਕਟਰ ਲੜਕੀ ਨਾਲ ਗੈਂਗਰੇਪ ਕਰ ਜਿੰਦਾ ਸਾੜਨ ਵਾਲੇ ਚਾਰੋ ਜਾਣੇ ਪੁਲਿਸ ਹੱਥੋਂ ਮਾਰੇ ਗਏ ਹਨ । ਸੁ਼ਰੂਆਤੀ ਖ਼ਬਰਾਂ ਅਨੁਸਾਰ ਪੁਲਿਸ ਚਾਰੋ ਜਾਣਿਆ ਨੂੰ...

ਪ੍ਰਧਾਨ ਮੰਤਰੀ ਮੋਦੀ ਬਣੇ ”ਚੌਕੀਦਾਰ ਨਰੇਂਦਰ ਮੋਦੀ”

ਸੋਸ਼ਲ ਮੀਡੀਆ 'ਤੇ ''ਮੈਂ ਵੀ ਚੌਕੀਦਾਰ'' ਦੀ ਕੰਪੇਨ ਸ਼ੁਰੂ ਕਰਨ ਉਪਰੰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਟਵਿੱਟਰ ਦਾ ਨਾਮ ਬਦਲ ਕੇ ''ਚੌਕੀਦਾਰ ਨਰੇਂਦਰ ਮੌਦੀ''...

ਅਮਰੀਕਾ ਦਾਖ਼ਲ ਹੁੰਦੇ ਦੋ ਭਾਰਤੀ ਗ੍ਰਿਫ਼ਤਾਰ

ਅਮਰੀਕਾ-ਮੈਕਸਿਕੋ ਸਰਹੱਦ ’ਤੇ ਐਰੀਜ਼ੋਨਾ ਵਿਚ ਗਸ਼ਤ ਕਰ ਰਹੇ ਇਕ ਦਲ ਨੇ ਦੋ ਭਾਰਤੀਆਂ ਨੂੰ ਗ਼ੈਰਕਾਨੂੰਨੀ ਰੂਪ ਵਿਚ ਅਮਰੀਕਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ...
- Advertisement -

Latest article

ਕੈਨੇਡਾ ‘ਚ ਪੰਜਾਬੀ ਮੂਲ ਦੀ ਜੇਲ੍ਹ ਅਧਿਕਾਰੀ ਨੂੰ ਸਜ਼ਾ, ਕੈਦੀ ਨਾਲ ਬਣਾਏ ਸੀ ਪ੍ਰੇਮ...

ਬ੍ਰਿਟਿਸ਼ ਕੋਲੰਬੀਆ ਤੋਂ ਭਾਰਤੀ ਮੂਲ ਦੀ ਸਾਬਕਾ ਮਹਿਲਾ ਜੇਲ੍ਹ ਅਧਿਕਾਰੀ ਰਮਨਦੀਪ ਰਾਏ ਨੂੰ ਵਿਸ਼ਵਾਸਘਾਤ ਦੇ ਮਾਮਲੇ ਵਿੱਚ ਦੋ ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਗਈ...

ਕਰਨਪ੍ਰਯਾਗ ਵਿਵਾਦ ਮਾਮਲੇ ‘ਚ 4 ਨਿਹੰਗ ਸਿੰਘਾਂ ਨੂੰ ਮਿਲੀ ਜ਼ਮਾਨਤ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਕਰਨਪ੍ਰਯਾਗ ਵਿਚ ਹੋਏ ਵਿਵਾਦ ਸਬੰਧੀ ਗ੍ਰਿਫਤਾਰ ਕੀਤੇ ਗਏ 4 ਨਿਹੰਗ ਸਿੰਘਾਂ ਨੂੰ ਜ਼ਮਾਨਤ ਮਿਲ ਗਈ ਹੈ। ਜ਼ਿਲ੍ਹਾ ਤੇ ਸੈਸ਼ਨ...

ਵਿਦੇਸ਼ ਮੰਤਰੀ ਨੇ ਆਪਣੀ ਹੀ ਸਰਕਾਰ ‘ਤੇ ਲਾਏ ਗੰਭੀਰ ਇਲਜ਼ਾਮ

ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਆਪਣੀ ਹੀ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਨੈਸ਼ਨਲ ਪਾਰਟੀ ਦੀ...