COVID 19 ਦਾ ਸਭ ਤੋਂ ਵੱਧ ਆਰਥਿਕ ਅਸਰ ਸਟੂਡੈਂਟ ਤੇ ਮਾਪਿਆਂ ਤੇ ਹੀ ਪੈਣਾ...
ਪਰਮਿੰਦਰ ਕੌਰ ਹਾਰਫੋਰਡ
ਦੋਸਤੋ , ਤੁਹਾਡੇ ਚੋਂ ਬਹੁਤ ਪੇਰੇਂਟਸ ਜਾਂ ਉਹ ਲੋਕ ਮੇਰੀ ਲਿਸਟ ਚ ਹੋਣਗੇ ਜਿਨਾਂ ਦੇ ਬੱਚੇ ਵਿਦੇਸ਼ਾਂ ਚ ਸਟੂਡੈਂਟ ਵੀਜ਼ਾ ਤੇ ਆਏ...
ਦਿੱਲੀ ਪਹੁੰਚੇ ਮੈਕਸੀਕੋ ਨੇ ਡੀਪੋਰਟ ਕੀਤੇ 311 ਭਾਰਤੀ : ਜਿਆਦਾਤਰ ਪੰਜਾਬੀ
ਮੈਕਸੀਕੋ ਨੇ ਡੀਪੋਰਟ ਕੀਤੇ 311 ਭਾਰਤੀ ਨਾਗਰਿਕ ਜਿਨ੍ਹਾਂ 'ਚ ਬਹੁਗਿਣਤੀ ਪੰਜਾਬੀ ਹਨ ਦਿੱਲੀ ਪੁੱਜ ਗਏ ਹਨ । ਇਹ ਸਾਰੇ ਅੱਜ ਸਵੇਰੇ ਇੱਕ ਵਿਸ਼ੇਸ਼ ਹਵਾਈ...
ਨਿਊਜ਼ੀਲੈਂਡ ਤੋਂ ਇੰਡੀਆ ਜਾਣ ਵਾਲੇ ਲੋਕਾਂ ਨੂੰ ਆ ਰਹੀ ਹੈ ਵੱਡੀ ਮੁਸ਼ਕਿਲ: ਟਿਕਟਾਂ ਖ੍ਰੀਦਣ...
ਹਰਜਿੰਦਰ ਸਿੰਘ ਬਸਿਆਲਾ - ਔਕਲੈਂਡ - ਕਹਿੰਦੇ ਨੇ 'ਮਹਿੰਗਾ ਰੋਵੇ ਇਕ ਵਾਰ ਅਤੇ ਸਸਤਾ ਰੋਵੇ ਵਾਰ-ਵਾਰ' ਵਾਲੀ ਗੱਲ ਕਈ ਵਾਰ ਰੋਜ਼ਾਨਾ ਜੀਵਨ ਦੇ ਵਿਚ...
ਦਿੱਲੀ ਦੰਗਿਆਂ ਤੋਂ ਪ੍ਰੇਸ਼ਾਨ ਨੇ ਬੰਗਾਲੀ ਅਭਿਨੇਤਰੀ ਨੇ ਭਾਜਪਾ ਤੋਂ ਅਸਤੀਫਾ ਦਿੱਤਾ
ਦਿੱਲੀ ਵਿੱਚ ਹੋਈ ਹਿੰਸਾ ਤੋਂ ਨਾਰਾਜ਼ ਬੰਗਲਾ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਸੁਭਦਰਾ ਮੁਖਰਜੀ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਉਸਨੇ ਆਪਣਾ ਅਸਤੀਫਾ ਬੰਗਾਲ...
ਪੁੱਤ ਨੂੰ ਲੈਣ ਮਾਂ 1400 ਕਿਲੋਮੀਟਰ ਸਕੂਟੀ ਚਲਾ ਕੇ ਪਹੁੰਚੀ
ਹੈਦਰਾਬਾਦ- ਦੇਸ਼ ਵਿੱਚ ਤਾਲਾਬੰਦੀ ਦੀ ਵਜਾਹ ਨਾਲ ਹਜ਼ਾਰਾਂ ਲੋਕ ਅਲੱਗ –ਅਲੱਗ ਇਲਾਕਿਆਂ ‘ਚ ਫਸੇ ਹੋਏ ਹਨ। ਘਰ ਪਹੁੰਚਣ ਦਾ ਇੰਤਜ਼ਾਰ ਹੋ ਰਿਹਾ ਹੈ। ਤੇਲੰਗਾਨਾ...
‘ਕਰੋਨਾ’ ‘ਕੋਵਿਡ’ ਮਗਰੋਂ ਹੁਣ ਮੱਧ ਪ੍ਰਦੇਸ ‘ਚ ਜੰਮਿਆ ‘ਲੌਕ ਡਾਊਨ’
ਮੱਧ ਪ੍ਰਦੇਸ ਦੇ ਸ਼ਯੋਪੁਰ ਜਿਲ੍ਹੇ ਦੇ ਇੱਕ ਕਿਸਾਨ ਨੇ ਆਪਣੇ ਬੱਚੇ ਦਾ ਨਾਮ ‘ਲੌਕ ਡਾਊਨ’ ਰੱਖਿਆ । ਰਘੂਨਾਥ ਮਾਲੀ ਅਤੇ ਉਸਦੀ ਪਤਨੀ ਮੰਜੂ ਨੇ...
ਕਦੇ ਮੈਂ ਆਪਣੇ ਜੁੱਤਿਆਂ ‘ਤੇ ਹੱਥ ਨਾਲ ਐਡੀਡਾਸ ਲਿਖਿਆ ਸੀ , ਹੁਣ ਉਹੀ ਬਰਾਂਡ...
ਭਾਰਤੀ ਐਥਲੀਟ ਹਿਮਾ ਦਾਸ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਕਰੀਅਰ ਦੇ ਸੁਰੂਆਤੀ ਦੌਰ ਵਿੱਚ ਮੈਂ ਸਧਾਰਨ ਜੁੱਤਿਆਂ ‘ਤੇ ਆਪਣੇ ਹੱਥਾਂ ਨਾਲ ਐਡੀਡਾਸ ਲਿਖਦੀ...
ਚੋਣ ਜਾਬਤਾ ਲਾਗੂ : ਇਸੇ ਮਹੀਨੇ ਹੀ 25 ਮਾਰਚ ਤੱਕ ਕਾਗਜ ਭਰਨਗੇ ਲੋਕ ਸਭਾ...
ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਤੇ ਅੱਜ ਤੋਂ ਹੀ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ...
ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ
ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ ਹੋ ਗਿਆ। ਦੂਰਦਰਸ਼ਨ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ।...





























