center

23 ਲੱਖ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਈ ਪ੍ਰਨੀਤ ਕੌਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ 23 ਲੱਖ ਰੁਪਏ ਦੀ ਆਨਲਾਈਨ ਠੱਗੀ ਦਾ ਸ਼ਿਕਾਰ...

ਓਰਬਿਟ ਬੱਸ ਥੱਲੇ ਆਏ ਚਾਰ ਨੌਜਵਾਨਾਂ ਦੀ ਮੌਤ

ਮੁਕਤਸਰ-ਕੋਟਕਪੂਰਾ ਰੋਡ 'ਤੇ ਸਥਿਤ ਟੋਲ ਪਲਾਜ਼ਾ ਕੋਲ ਬਾਦਲ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਓਰਬਿਟ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਚਾਰ ਨੌਜਵਾਨਾਂ...

ਥਾਣੇਦਾਰ ਦੀ ਸਰਕਾਰੀ ਰਿਵਾਲਵਰ ਨਾਲ ਹਵਾਲਾਤੀ ਦੀ ਮੌਤ, ਪੁਲਿਸ ਦਾ ਦਾਅਵਾ ਕੀਤੀ ਖੁਦਕੁਸ਼ੀ

ਮੰਗਲਵਾਰ ਸਵੇਰੇ ਸਮਰਾਲਾ ਦੇ ਥਾਣੇ ਵਿੱਚ ਗੋਲੀ ਚੱਲਣ ਨਾਲ ਹਵਾਲਾਤੀ ਦੀ ਮੌਤ ਹੋ ਗਈ । ਥਾਣੇਦਾਰ ਦੀ ਸਰਕਾਰੀ ਰਿਵਾਲਵਰ ਵਿੱਚੋਂ ਚੱਲੀ ਗੋਲੀ ਨਾਲ ਹਵਾਲਤੀ...

ਪੁਰਾਣੇ ਮਾਫ਼ੀਆ ਦੀ ਕਮਾਨ ਹੁਣ ਕੈਪਟਨ ਸੰਭਾਲੀ ਬੈਠਾ – ਆਪ

ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਲਗਾਇਆ। ਆਮ ਆਦਮੀ ਪਾਰਟੀ ਦਾ ਕਹਿਣਾ ਹੈ...

ਡੇਰਾ ਮੁਖੀ ਲਈ ਮੰਗੀ ਗਈ ਪੇਰੋਲ , ਕਿਹਾ “ਉਸ ਦੀ ਮਾਂ ਬਿਮਾਰ ਹੈ”

ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਤੇ ਪੱਤਰਕਾਰ ਛਤਰਪਤੀ ਦੀ ਹੱਤਿਆ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ...

ਫੂਲਕਾ ਦੀ ਧਮਕੀ , ਅਸਤੀਫ਼ਾ ਪ੍ਰਵਾਨ ਨਾ ਹੋਇਆ ਤਾਂ ਜਾਵਾਂਗਾ ਸੁਪਰੀਮ ਕੋਰਟ

ਆਪ ਦੇ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਫਿਰ ਚਿੱਠੀ ਲਿਖ ਕੇ...

ਲਾਪਤਾ ਬੱਚਿਆ ਵਿੱਚੋ ਇੱਕ ਦੀ ਮਿਲੀ ਲਾਸ਼, ਮਾਪਿਆਂ ਨੇ ਕੀਤੀ ਪੁਸ਼ਟੀ

ਪਟਿਆਲਾ ਜਿਲ੍ਹੇ ਦੇ ਲਾਪਤਾ ਸਕੇ ਭਰਾਵਾਂ ਵਿੱਚੋਂ 13 ਦਿਨਾਂ ਬਾਅਦ ਵੱਡੇ ਬੱਚੇ ਦੀ ਲਾਸ਼ ਮਿਲ ਗਈ ਹੈ । ਬੀਤੀ 22 ਜੁਲਾਈ ਨੂੰ ਰਾਜਪੁਰਾ ਦੇ...

ਪਰਿਵਾਰ ਦੇ 5 ਜਣਿਆਂ ਨੂੰ ਮਾਰਨ ਮਗਰੋਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਮੋਗਾ ਵਿੱਚ ਇੱਕ ਨੌਜਵਾਨ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਪਰਿਵਾਰ ਦੇ 6 ਮੈਂਬਰਾਂ ਨੂੰ ਗੋਲ਼ੀ ਮਾਰ ਦਿੱਤੀ। ਇਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ...

ਕੀ ਹੈ ਲੋਕ ਸਭਾ ’ਚ ਪਾਸ ਕੀਤਾ ਜਲ੍ਹਿਆਂਵਾਲਾ ਬਾਗ਼ ਕੌਮੀ ਯਾਦਗਾਰ ਸੋਧ ਬਿੱਲ ?

ਲੋਕ ਸਭਾ ਵਲੋਂ ਬੀਤੇ ਦਿਨ ਕਾਂਗਰਸ ਮੈਂਬਰਾਂ ਦੇ ਤਿੱਖੇ ਵਿਰੋਧ ਤੇ ਵਾਕਆਊਟ ਦੇ ਬਾਵਜੂਦ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ (ਸੋਧ) ਬਿੱਲ ਪਾਸ ਕਰ ਦਿੱਤਾ ਗਿਆ।...

ਨਸ਼ਿਆਂ ਦੀ ਕਹਾਣੀ ਪੁਲਸ ਅਫਸਰ ਦੀ ਜ਼ੁਬਾਨੀ

ਕੁਲਵੰਤ ਸਿੰਘ ਢੇਸੀ ਕੋਈ ਦੋ ਕੁ ਮਹੀਨੇ ਪਹਿਲਾਂ ਮੈਂ ਆਪਣੇ ਪਿੰਡ ਪੰਜਾਬ ਵਿਚ ਸਾਂ ਕਿ ਸਾਡੇ ਸ਼ਰੀਕੇ ਭਾਈਚਾਰੇ ਵਿਚ ਇੱਕ ਨੌਜਵਾਨ ਮੁੰਡੇ ਦੀ ਅਣਆਈ ਮੌਤ...
- Advertisement -

Latest article

ਡੈਲਸ–ਫੋਰਟ ਵਰਥ ਵਿੱਚ ਸਿੱਖ ਭਾਈਚਾਰੇ ਨੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਪਰੇਡ ਵਿੱਚ...

ਨੀਟਾ ਮਾਛੀਕੇ / ਕੁਲਵੰਤ ਊਬੀ ਧਾਲੀਆਂ ਡੈਲਸ–ਫੋਰਟ ਵਰਥ (ਟੈਕਸਾਸ), 4 ਜੁਲਾਈ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਡੈਲਸ–ਫੋਰਟ ਵਰਥ ਖੇਤਰ ਦੀਆਂ ਸਿੱਖ ਸੰਗਤਾਂ ਅਤੇ...

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਤੇ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ। ਹਵਾਰਾ ਨੇ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਪੈਰੋਲ...

ਫ਼ਿਲਮ ‘ਸਤਲੁਜ’ OTT ਪਲੇਟਫਾਰਮ ਤੋਂ ਹਟਾਈ!

ਦਿਲਜੀਤ ਦੋਸਾਂਝ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ 'ਸਤਲੁਜ' (Satluj) ਨੂੰ ਓਟੀਟੀ ਪਲੇਟਫਾਰਮ Zee5 ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...